wayground logo

Free Printable Worksheets

NEW

Font size

S
M
L
XL
Worksheets

Kargil victory day and EVS week

Total questions: 10

Worksheet time: 3mins

Name
Class
Date
1.

ਕਾਰਗਿਲ ਡੇ ਕਦੋਂ ਮਨਾਇਆ ਜਾਂਦਾ ਹੈ

a)

26 ਦਸੰਬਰ

b)

24 ਜੁਲਾਈ

c)

21 ਜੁਲਾਈ

d)

26 ਜੁਲਾਈ

2.

ਕਾਰਗਿਲ ਵਿਜੇ ਦਿਵਸ ਕਿਸ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ

a)

ਭਾਰਤ ਚੀਨ ਯੁਧ

b)

ਕਾਰਗਿਲ ਯੁੱਧ ਉੰਨੀ ਸੌ ਨੜ੍ਹਿਨਵੇਂ

c)

ਭਾਰਤ-ਪਾਕਿਸਤਾਨ ਯੁੱਧ

d)

ਭਾਰਤ-ਬੰਗਲਾਦੇਸ਼ ਯੁੱਧ

3.

ਕਾਰਗਿਲ ਯੁੱਧ ਕਦੋ ਖਤਮ ਹੋਇਆ?

a)

1986

b)

1997

c)

1998

d)

1999

4.

ਕਾਰਗਿਲ ਯੁੱਧ ਦਾ ਕੋਡ ਨੇਮ ਕੀ ਸੀ

a)

ਅਪਰੇਸ਼ਨ ਕਾਰਗਿਲ

b)

ਆਪਰੇਸ਼ਨ ਵਿਜੈ

c)

ਆਪਰੇਸ਼ਨ ਯੁੱਧ

d)

ਅਪਰੇਸ਼ਨ ਪਾਕਿਸਤਾਨ

5.

ਕਾਰਗਿਲ ਕਿੱਥੇ ਸਥਿਤ ਹੈ

a)

ਜੰਮੂ ਕਸ਼ਮੀਰ

b)

ਲਦਾਖ

c)

ਪਾਕਿਸਤਾਨ

d)

ਹਿਮਾਚਲ ਪ੍ਰਦੇਸ਼

6.

ਕਾਰਗਿਲ ਯੁੱਧ ਵਿੱਚ ਕਿੰਨੇ ਭਾਰਤੀ ਸੈਨਿਕ ਸ਼ਹੀਦ ਹੋਏ

a)

540

b)

640

c)

527

d)

589

7.

ਭਾਰਤ ਦੇਸ਼ ਦੀ ਰਾਜਧਾਨੀ ਦਾ ਕੀ ਨਾ ਹੈ

a)

ਦਿੱਲੀ

b)

ਹਿਮਾਚਲ ਪ੍ਰਦੇਸ਼

c)

ਚੰਡੀਗੜ੍ਹ

d)

ਹਰਿਆਣਾ

8.

ਪੰਜਾਬ ਦੀ ਰਾਜਧਾਨੀ ਦਾ ਕੀ ਨਾਂ ਹੈ

a)

ਚੰਡੀਗੜ੍ਹ

b)

ਹਿਮਾਚਲ

c)

ਹਰਿਆਣਾ

d)

ਜਲੰਧਰ

9.

ਸਾਡਾ ਰਾਸ਼ਟਰੀ ਪੰਛੀ ਕਿਹੜਾ ਹੈ

a)

ਮੋਰ

b)

ਕਾਂ

c)

ਚਿੜੀ

d)

ਅਖੌਤਾਂ

10.

ਸਾਡੇ ਪ੍ਰਧਾਨ ਮੰਤਰੀ ਦਾ ਕੀ ਨਾਮ ਹੈ

a)

ਸਰਦਾਰ ਮਨਮੋਹਨ ਸਿੰਘ

b)

ਸ੍ਰੀ ਨਰਿੰਦਰ ਮੋਦੀ

c)

ਕੈਪਟਨ ਅਮਰਿੰਦਰ ਸਿੰਘ

d)

ਅਰਵਿੰਦ ਕੇਜਰੀਵਾਲ