BARU
Ukuran huruf
Lembar kerjaਵਾਤਾਵਰਨ ਸਿੱਖਿਆ
Total soal: 15
Worksheet time: 6mins
ਓਹ ਜੋ ਆਪਣਾ ਭੋਜਨ ਆਪ ਤਿਆਰ ਕਰਦੇ ਹਨ।
ਉਪਭੋਗੀ
ਸ਼ਾਕਾਹਾਰੀ
ਮਾਸਾਹਾਰੀ
ਉਤਪਾਦਕ
ਓਹ ਜੀਵ ਜੋ ਪੌਦਿਆਂ ਤੋਂ ਆਪਣਾ ਭੋਜਨ ਪ੍ਰਾਪਤ ਕਰਦੇ ਹਨ।
ਨਿਖੇੜਕ
ਉਪਭੋਗੀ
ਉਤਪਾਦਕ
ਸ਼ਾਕਾਹਾਰੀ
ਕਿਸੇ ਕੰਮ ਕਰਨ ਦੀ ਸਮਰਥਾ ਨੂੰ ਕੀ ਕਹਿੰਦੇ ਹਨ?
ਊਰਜਾ
ਗਤੀ
ਸੂਰਜੀ ਸੇੱਲ
ਨਿਊਕਲੀ ਊਰਜਾ
ਵਾਤਾਵਰਨ ਦੇ ਭੌਤਿਕ,ਜੈਵਿਕ ਅਤੇ ਰਸਾਇਣਕ ਲੱਛਣਾ ਵਿਚ ਬੇਲੋੜੇ ਪ੍ਰਵਰਤਨਾ ਨੂੰ ਕੀ ਕਹਿੰਦੇ ਹਨ?
ਸ਼ੋਰ
ਧੁਨੀ
ਪ੍ਰਦੂਸ਼ਣ
ਗਰੀਨ ਹਾਊਸ ਪ੍ਰਭਾਵ
ਵਾਯੂਮੰਡਲੀ ਪ੍ਰਦੂਸ਼ਣ ਦੇ ਕਾਰਨ ਗਰਮੀ ਦਾ ਧਰਤੀ ਦੀ ਸਤਾ ਤੇ ਫਸ ਜਾਣ ਨੂੰ ਕੀ ਕਹਿੰਦੇ ਹਨ?
ਗਰੀਨ ਹਾਊਸ ਪ੍ਰਭਾਵ
ਓਜੋਨ ਪਰਤ
ਵਿਸ਼ਵ ਤਾਪਨ
ਕੈਂਸਰ
ਵਿਸ਼ਵ ਦੇ ਸਧਾਰਨ ਤਾਪਮਾਨ ਵਿਚ ਹੌਲੀ ਹੌਲੀ ਵਾਧਾ ਹੋਣ ਨੂੰ ਕੀ ਕਹਿੰਦੇ ਹਮ?
ਓਜੋਨ ਪਰਤ
ਵਿਪਦਾ
ਵਿਸ਼ਵ ਤਾਪਨ
ਸੋਕਾ
GDP ਤੋਂ ਕੀ ਭਾਵ ਹੈ?
Green develoment core
Gross Domestic Product
Gross dairy Product
Green Dial product
AIDS ਦਾ ਪੂਰਾ ਨਾਂ
Acquired Immuno Deficiency Syndrome
All immuno deficiency Syndrome
Acquired immediately deficiency Syndrome
None
HIV ਦਾ ਪੂਰਾ ਨਾਂ ਕੀ ਹੈ?
Human Immuno deficiency virus
Heart immunity virus
Hair immunity virus
Height immunity virus
ਜੰਤੂਆਂ ਤੇ ਪੌਦਿਆਂ ਦੀਆਂ ਵੱਖ ਵੱਖ ਕਿਸਮਾਂ ਅਤੇ ਭਾਤਾਂ ਨੂੰ ਕੀ ਕਹਿੰਦੇ ਹਨ?
ਸਭਿਆਚਾਰ
ਉਪਭੋਗੀ
ਖਪਤਕਾਰ
ਜੈਵਿਕ ਵਿਭਿੰਨਤਾ
LPG ਤੋਂ ਕੀ ਭਾਵ ਹੈ?
Liquified Petroleum Gas
Light Petroleum Gas
Liquified Paint Gas
None of the above
CNG ਤੋਂ ਕੀ ਭਾਵ ਹੈ?
Coal Nuclear Gas
Compressed Natural Gas
Car Natural Gas
None of the above
ਪਰਮਾਣੂ ਦੇ ਨਿਊਕਲੀਅਸ ਵਿੱਚ ਬਹੁਤ ਸਾਰੀ ਊਰਜਾ ਸੰਗ੍ਰਹਿਤ ਰਹਿੰਦੀ ਹੈ, ਉਸ ਊਰਜਾ ਨੂੰ ਕੀ ਕਹਿੰਦੇ ਹਨ?
ਨਿਊਕਲੀ ਊਰਜਾ
ਸੋਲਰ ਊਰਜਾ
ਪੋਣ ਊਰਜਾ
ਤਾਪ ਊਰਜਾ
ਗ੍ਰੀਨ ਹਾਉਸ ਪ੍ਰਭਾਵ ਲਈ ਜਿਮੇਵਾਰ ਗੈਸਾਂ
ਕਾਰਬਨ ਡਾਈਆਕਸਾਈਡ
ਸੀ,ਐਫ,ਸੀ
ਮੀਥੇਨ
ਨਾਈਟਰਸ ਆਕਸਾਈਡ
ਸਾਰੇ
ਸੂਰਜ ਤੌ ਪ੍ਰਾਪਤ ਊਰਜਾ
ਸੌਰ ਊਰਜਾ
ਪੌਣ ਊਰਜਾ
CNG
Lpg
