Wayground logo

Free Printable Worksheets

Font size

S
M
L
XL
Worksheets

ਲੋਕਧਾਰਾ:ਪਰਿਭਾਸ਼ਾ ਅਤੇ ਲੱਛਣ

Total questions: 10

Worksheet time: 5mins

Name
Class
Date
1.

ਲੋਕਧਾਰਾ:ਪਰਿਭਾਸ਼ਾ ਅਤੇ ਲੱਛਣ ਲੇਖ ਕਿਸ ਦਾ ਲਿਖਿਆ ਹੈ?

a)

ਬਲਵਿੰਦਰ ਸਿੰਘ ਗਰੇਵਾਲ

b)

ਡਾ. ਸੁਰਜੀਤ ਸਿੰਘ

c)

ਸ਼੍ਰੀ ਦੇਵਿੰਦਰ ਸਤਿਆਰਥੀ

d)

ਡਾ. ਭੁਪਿੰਦਰ ਸਿੰਘ ਖਹਿਰਾ

2.

ਅੰਗਰੇਜ਼ੀ ਪਦ folklore ਦਾ ਪੰਜਾਬੀ ਪਰਿਆਇ ਹੈ?

a)

ਲੋਕ-ਸਾਹਿਤ

b)

ਲੋਕਧਾਰਾ

c)

ਲੋਕਗੀਤ

d)

ਲੋਕਯਾਨ

3.

ਸਭ ਤੋਂ ਪਹਿਲਾਂ ਕਿਸ ਵੱਲੋਂ folklore ਸ਼ਬਦ ਵਰਤਿਆ ਗਿਆ ਸੀ?

a)

ਵਿਲੀਅਮ ਜੇ. ਥੋਮਸ

b)

ਐਸ. ਕੇ. ਚੈਟਰਜੀ

c)

ਸ.ਸ.ਵਣਜਾਰਾ ਬੇਦੀ

d)

ਡਾ. ਕਰਨੈਲ ਸਿੰਘ ਥਿੰਦ

4.

"ਯਾਨ" ਸ਼ਬਦ ਕਿਸ ਧਰਮ ਵਿੱਚੋਂ ਚੁਣਿਆ ਗਿਆ?

a)

ਬੁੱਧ ਧਰਮ

b)

ਜੈਨ ਧਰਮ

c)

ਸਿੱਖ ਧਰਮ

d)

ਹਿੰਦੂ ਧਰਮ

5.

"ਲੋਕਧਾਰਾ" ਸ਼ਬਦ ਕਿਸ ਦੀ ਸਿਰਜਣਾ ਹੈ?

a)

ਡਾ. ਕਰਨੈਲ ਸਿੰਘ ਥਿੰਦ

b)

ਵਿਲੀਅਮ ਜੇ. ਥੋਮਸ

c)

ਸ. ਸ. ਵਣਜਾਰਾ ਬੇਦੀ

d)

ਡਿਕਸ਼ਨਰੀ ਆਫ ਫੋਕਲੋਰ

6.

ਲੋਕਧਾਰਾ ਦੇ ਕੁੱਲ ਕਿੰਨੇ ਲੱਛਣ ਹਨ?

a)

7

b)

9

c)

5

d)

11

7.

ਲੋਕਧਾਰਾ ਦੇ 9 ਲੱਛਣਾਂ ਦੇ ਨਾਮ ਲਿਖੋ।

4 lines
8.

ਮਨੋ-ਸਥਿਤੀ,ਪ੍ਰੰਪਰਾ, ਪ੍ਰਤਿਭਾ, ਪਰਬੀਨਤਾ,ਪ੍ਰਵਾਨਗੀ,ਪੂਰਨਤਾ,

ਪਰਪੱਕਤਾ,ਪ੍ਰਬੰਧਕਤਾ,ਪਰਿਵਰਤਨ ਲੋਕਧਾਰਾ ਦੇ ਲੱਛਣ ਹਨ?

a)

ਹਾਂ

b)

ਨਹੀਂ

9.

ਡਾ. ਭੁਪਿੰਦਰ ਸਿੰਘ ਖਹਿਰਾ ਦਾ ਲੇਖ ਕਿਹੜਾ ਹੈ?

a)

ਲੋਕਧਾਰਾ:ਪਰਿਭਾਸ਼ਾ ਅਤੇ ਲੱਛਣ

b)

ਤੀਆਂ

c)

ਲੋਕ ਗੀਤ ਦਾ ਜਨਮ

d)

ਗਰਾਮ ਦਿਉਤੇ

10.

ਅਮਰੀਕਾ ਵਿੱਚ ਫੋਕਲੋਰ ਸੁਸਾਇਟੀ ਦਾ ਸੰਗਠਨ ਕਦੋਂ ਹੋਇਆ?

a)

1889

b)

1888

c)

1729

d)

1530