Worksheetsਮੁਹਾਵਰੇ
Total questions: 10
Worksheet time: 3mins
Name
Class
Date
1.
ਅਸਮਾਨ ਸਿਰ 'ਤੇ ਚੁੱਕਣਾ ਦਾ ਮਤਲਬ ਕੀ ਹੈ?
a)
ਇਨਕਾਰ ਕਰਨਾ
b)
ਬਹੁਤ ਰੌਲਾ ਪਾਉਣਾ
c)
ਮਾਰ ਦੇਣਾ
d)
ਡਰ ਜਾਣਾ
2.
ਅੱਖਾਂ ਚੁਰਾਉਣਾ ਦਾ ਮਤਲਬ ਕੀ ਹੈ?
a)
ਬੁਰਾ ਲੱਗਣਾ
b)
ਇਨਕਾਰ ਕਰਨਾ
c)
ਸ਼ਰਮ ਮਹਿਸੂਸ ਕਰਨੀ
d)
ਮਦਦ ਕਰਨਾ
3.
ਅੱਖਾਂ ਵਿੱਚ ਰੜਕਣਾ ਦਾ ਮਤਲਬ ਕੀ ਹੈ?
a)
ਬੁਰਾ ਲੱਗਣਾ
b)
ਇਨਕਾਰ ਕਰਨਾ
c)
ਬਹੁਤ ਮਿਹਨਤ ਕਰਨੀ
d)
ਧੋਖਾ ਦੇਣਾ
4.
ਅੱਖਾਂ ਉੱਤੇ ਬਿਠਾਉਣਾ ਦਾ ਮਤਲਬ ਕੀ ਹੈ?
a)
ਇਨਕਾਰ ਕਰਨਾ
b)
ਆਦਰ ਕਰਨਾ
c)
ਬਹੁਤ ਰੌਲਾ ਪਾਉਣਾ
d)
ਮਾਰ ਦੇਣਾ
5.
ਅਕਲ ਦਾ ਵੈਰੀ ਦਾ ਮਤਲਬ ਕੀ ਹੈ?
a)
ਮੂਰਖ
b)
ਸਭ ਨੂੰ ਬਰਾਬਰ ਸਮਝਣਾ
c)
ਇਨਕਾਰ ਕਰਨਾ
d)
ਬਹੁਤ ਰੌਲਾ ਪਾਉਣਾ
6.
ਅੱਖਾਂ ਵਿੱਚ ਘੱਟਾ ਪਾਉਣਾ ਦਾ ਮਤਲਬ ਕੀ ਹੈ?
a)
ਇਨਕਾਰ ਕਰਨਾ
b)
ਧੋਖਾ ਦੇਣਾ
c)
ਮਰ ਜਾਣਾ
d)
ਬਹੁਤ ਰੌਲਾ ਪਾਉਣਾ
7.
ਅੱਖਾਂ ਮੀਟ ਜਾਣਾ ਦਾ ਮਤਲਬ ਕੀ ਹੈ?
a)
ਇਨਕਾਰ ਕਰਨਾ
b)
ਬਹੁਤ ਰੌਲਾ ਪਾਉਣਾ
c)
ਧੋਖਾ ਦੇਣਾ
d)
ਮਰ ਜਾਣਾ
8.
ਅੱਡੀ-ਚੋਟੀ ਦਾ ਜ਼ੋਰ ਲਾਉਣਾ ਦਾ ਮਤਲਬ ਕੀ ਹੈ?
a)
ਇਨਕਾਰ ਕਰਨਾ
b)
ਮਾਰ ਦੇਣਾ
c)
ਧੋਖਾ ਦੇਣਾ
d)
ਬਹੁਤ ਮਿਹਨਤ ਕਰਨੀ
9.
ਅਲਖ ਮਕਾਉਣਾ ਦਾ ਮਤਲਬ ਕੀ ਹੈ?
a)
ਮਾਰ ਦੇਣਾ
b)
ਇਨਕਾਰ ਕਰਨਾ
c)
ਧੋਖਾ ਦੇਣਾ
d)
ਬਹੁਤ ਰੌਲਾ ਪਾਉਣਾ
10.
ਅੰਗੂਠਾ ਦਿਖਾਉਣਾ ਦਾ ਮਤਲਬ ਕੀ ਹੈ?
a)
ਬਹੁਤ ਰੌਲਾ ਪਾਉਣਾ
b)
ਇਨਕਾਰ ਕਰਨਾ
c)
ਧੋਖਾ ਦੇਣਾ
d)
ਮਾਰ ਦੇਣਾ
100 %
