wayground logo

Free Printable Worksheets

NEW

Font size

S
M
L
XL
Worksheets

Saka Malerkotla

Total questions: 12

Worksheet time: 6mins

Name
Class
Date
1.

ਗੁਰਮੁੱਖ ਸਿੰਘ ਜੀ ਕਿਸ ਰਿਆਸਤ ਤੋਂ ਸ੍ਰੀ ਭੈਣੀ ਸਾਹਿਬ ਆਏ ??

a)

ਲੁਧਿਆਣਾ

b)

ਮੋਗਾ

c)

ਮਲੇਰਕੋਟਲਾ

d)

ਅੰਮ੍ਰਿਤਸਰ

2.

ਬਲਦ ਦੇ ਉੱਪਰ ਕਿਸ ਦਾ ਭਾਰ ਸੀ ?

a)

ਸਬਜ਼ੀਆਂ

b)

ਸਬਜ਼ੀ ਅਤੇ ਅਰਾਈਂ

c)

ਕੱਪੜਾ

d)

ਫਲ ਅਤੇ ਸਬਜ਼ੀਆਂ

3.

ਗੁਰਮੁੱਖ ਸਿੰਘ ਜੀ ਦੀ ਗੱਲ ਸੁਣ ਕੇ ਕਿਸ ਨੂੰ ਗੁੱਸਾ ਆਇਆ???

a)

ਸਰਦਾਰ ਹੀਰਾ ਸਿੰਘ ਜੀ

b)

ਲਹਿਣਾ ਸਿੰਘ ਜੀ

c)

ਵਰਿਆਮ ਸਿੰਘ ਜੀ

d)

ਬਿਸ਼ਨ ਸਿੰਘ ਜੀ

4.

ਮਲੇਰਕੋਟਲਾ ਜਾਣ ਲਈ ਕਿੰਨੇ ਸਿੰਘ ਤਿਆਰ ਹੋਏ??

a)

੧੫੦

b)

੧੪੦

c)

੬੬

d)

੧੪੫

5.

ਸਿੰਘਾਂ ਨੇ ਰਸਤੇ ਵਿੱਚ ਮਲੌਦ ਦੇ ਕਿਲ੍ਹੇ ਤੇ ਹਮਲਾ ਕਿਓ ਕੀਤਾ??

a)

ਗਊਆਂ ਨੂੰ ਆਜ਼ਾਦ ਕਰਨ ਲਈ

b)

ਅੰਗਰੇਜ਼ਾਂ ਨੂੰ ਮਾਰਨ ਲਈ

c)

ਘੋੜੇ ਅਤੇ ਹਥਿਆਰ ਲੈਣ ਲਈ

d)

ਸਿੰਘਾਂ ਨੂੰ ਆਜ਼ਾਦ ਕਰਨ ਲਈ

6.

ਸਿੰਘਾਂ ਨੇ _________ ਉੱਪਰ ਹਮਲਾ ਕੀਤਾ।

a)

ਬੁੱਚੜਾਂ

b)

ਅੰਗਰੇਜ਼ਾਂ

c)

ਮੁਗ਼ਲਾਂ

d)

ਰਾਜਿਆਂ

7.

ਸਿੰਘਾਂ ਨੇ ਕਿਸ ਤਾਰੀਖ ਨੂੰ ਗਿਰਫਤਾਰੀ ਦਿੱਤੀ??

a)

੧੪ ਜਨਵਰੀ ੧੮੭੨

b)

੧੬ ਜਨਵਰੀ ੧੮੭੨

c)

੧੫ ਜਨਵਰੀ ੧੮੭੨

d)

੧੯ ਜਨਵਰੀ ੧੮੭੨

8.

ਕਾਵਨ ਨੇ ਸਿੰਘਾਂ ਨੂੰ ਕੀ ਕਰਨ ਲਈ ਕਿਹਾ??

a)

ਤੋਪ ਦੇ ਸਾਹਮਣੇ ਖੜ੍ਹੇ ਹੋਣ ਲਈ ਕਿਹਾ।

b)

ਤੋਪ ਨੂੰ ਚਲਾਉਣ ਲਈ ਕਿਹਾ।

c)

ਤੋਪ ਤੋਂ ਪਰ੍ਹੇ ਹੱਟ ਕੇ ਖੜ੍ਹੇ ਹੋਣ ਲਈ ਕਿਹਾ।

d)

ਤੋਪ ਦੀ ਤਰਫ ਪਿੱਠ ਕਰਕੇ ਖੜ੍ਹੇ ਹੋਣ ਲਈ ਕਿਹਾ ।

9.

'ਤੇਰਾ ਕਦ ਛੋਟਾ ਹੈ, ਨਿਸ਼ਾਨਾ ਠੀਕ ਨਹੀਂ ਬੈਠਦਾ।' ਇਹ ਸ਼ਬਦ ਕਿਸ ਨੂੰ ਕਹੇ ਗਏ ??

a)

ਬਿਸ਼ਨ ਸਿੰਘ ਜੀ ਨੂੰ

b)

ਵਰਿਆਮ ਸਿੰਘ ਜੀ ਨੂੰ

c)

ਹੀਰਾ ਸਿੰਘ ਜੀ ਨੂੰ

d)

ਗੁਰਮੁੱਖ ਸਿੰਘ ਜੀ ਨੂੰ

10.

ਵਰਿਆਮ ਸਿੰਘ ਜੀ ਨੇ ਕੱਦ ਨੂੰ ਲੰਬਾ ਕਰਨ ਲਈ ਕਿ ਕੀਤਾ??

a)

ਦੀਵਾਰ ਤੇ ਖੜ੍ਹੇ ਹੋ ਗਏ।

b)

ਉੱਚੀ ਜਗ੍ਹਾ ਤੇ ਖੜ੍ਹੇ ਹੋ ਗਏ।

c)

ਇੱਟਾਂ, ਪੱਥਰ ਚੁੱਕ ਕੇ ਆਪਣੇ ਪੈਰਾਂ ਨੀਚੇ ਰੱਖੇ।

d)

ਉੱਚੇ ਬੂਟ ਪਾ ਲਏ।

11.

ਸ਼ਹੀਦ ਬਿਸ਼ਨ ਸਿੰਘ ਜੀ ਦੇ ਮਾਤਾ ਜੀ ਦਾ ਨਾਮ ਕੀ ਸੀ?

a)

ਮਾਤਾ ਗੁਜਰੀ ਜੀ

b)

ਮਾਤਾ ਸਦਾ ਕੌਰ ਜੀ

c)

ਮਾਤਾ ਖੇਮ ਕੌਰ ਜੀ

d)

ਮਾਤਾ ਸਾਹਿਬ ਕੌਰ ਜੀ

12.

ਬਿਸ਼ਨ ਸਿੰਘ ਜੀ ਉੱਤੇ ਕਿਸ ਨੂੰ ਦਯਾ ਆਈ ?

a)

ਕਾਵਨ ਨੂੰ

b)

ਕਾਵਨ ਦੀ ਮੇਮ ਨੂੰ

c)

ਸਿੰਘਾਂ ਨੂੰ

d)

ਸਿਪਾਹੀ ਨੂੰ