WorksheetsQuiz for Upcoming Voter
Total questions: 7
Worksheet time: 10mins
Name
Class
Date
1.
ਇੱਕ ਵੋਟਰ ਬਣਨ ਲਈ ਘੱਟੋ-ਘੱਟ ਕਿੰਨੀ ਉਮਰ ਹੋਣੀ ਚਾਹੀਦੀ ਹੈ ?
a)
16 ਸਾਲ
b)
18 ਸਾਲ
c)
20 ਸਾਲ
d)
21 ਸਾਲ
2.
2. ਵਿਧਾਨ ਸਭਾ ਵੋਟਾਂ ਕਿੰਨੇ ਸਾਲ ਬਾਅਦ ਹੁੰਦੀਆਂ ਹਨ ?
a)
7 ਸਾਲ
b)
3 ਸਾਲ
c)
2 ਸਾਲ
d)
5 ਸਾਲ
3.
3. ਲੋਕ ਸਭਾ ਵਿੱਚ ਕੁੱਲ ਕਿੰਨੇ ਮੈਂਬਰ ਹੁੰਦੇ ਹਨ ?
a)
550
b)
540
c)
552
d)
555
4.
4. ਨਵੀਂ ਵੋਟ ਬਣਾਉਣ ਲਈ ਕਿਹੜਾ ਫਾਰਮ ਭਰਿਆ ਜਾਂਦਾ ਹੈ ?
a)
From-7
b)
Form-6
c)
Form-8
d)
Form-9
5.
5. ਵੋਟਰ ਕਾਰਡ ਵਿਚ ਗ਼ਲਤ ਡਾਟਾ ਨੂੰ ਸਹੀ ਕਰਵਾਉਣ ਲਈ ਕਿਹੜਾ ਫਾਰਮ ਭਰਿਆ ਜਾਂਦਾ ਹੈ ?
a)
Form-6
b)
From-7
c)
Form-8
d)
Form-8A
6.
6.ਅਨੁਸੂਚਿਤ ਜਾਤੀਆਂ ਲਈ ਲੋਕ ਸਭਾ ਵਿਚ ਕਿੰਨੀਆਂ ਸੀਟਾਂ ਰਾਖਵੀਆਂ ਹੁੰਦੀਆਂ ਹਨ ?
a)
80
b)
79
c)
90
d)
81
7.
7. ਚੌਣਾਂ ਲੜਨ ਲਈ ਘੱਟੋ-ਘੱਟ ਕਿੰਨੀ ਉਮਰ ਹੋਣੀ ਚਾਹੀਦੀ ਹੈ ?
a)
18
b)
20
c)
21
d)
22
100 %
