NEW
Font size
S
M
L
XL
Worksheetsਲਿੰਗ ਬਦਲੋ:
Total questions: 16
Worksheet time: 8mins
Name
Class
Date
1.
ਸੱਪ ਦਾ ਲਿੰਗ ਬਦਲੋ
a)
ਸੱਪ
b)
ਸੱਪਣੀ
c)
ਸੱਪਨੀ
d)
ਸੱਨੀ
2.
ਫੁੱਫੜ ਦਾ ਲਿੰਗ ਬਦਲੋ
a)
ਫੁੱਫੜ
b)
ਫੁੱਫੜੀ
c)
ਭੁਆ
d)
ਭੂਆ
3.
ਬਿੱਲਾ ਦਾ ਲਿੰਗ ਬਦਲੋ
a)
ਬਿੱਲ
b)
ਬਿੱਲਾ
c)
ਬਿੱਲੀ
d)
ਬਿੱਲੇ
4.
ਪਿਓ ਦਾ ਲਿੰਗ ਬਦਲੋ
a)
ਮਾਤਾ
b)
ਧੀ
c)
ਮੋਮ
d)
ਮਾਂ
5.
ਮੱਝ ਦਾ ਲਿੰਗ ਬਦਲੋ
a)
ਝੋਟਾ
b)
ਮੱਝ
c)
ਗਾਂ
6.
ਸ਼ੇਰ ਦਾ ਲਿੰਗ ਬਦਲੋ?
a)
ਸ਼ੇਰਣੀ
b)
ਸ਼ੇਰਨੀ
c)
ਮੇਰੀ
d)
ਸ਼
7.
ਮਾਮਾ ਦਾ ਲਿੰਗ ਬਦਲੋ?
a)
ਮਾਤਾ
b)
ਮੁਖੀ
c)
ਮਾਤੀ
d)
ਮਾਮੀ
8.
ਪਿਤਾ ਦਾ ਲਿੰਗ ਬਦਲੋ?
a)
ਧੀ
b)
ਮਾਤੀ
c)
ਮਾਤਾ
d)
ਮੋਮ
9.
ਲਿੰਗ ਕਿੰਨੇ ਪ੍ਰਕਾਰ ਦੇ ਹੋਂਦੇ ਹਨ?
a)
4
b)
2
c)
1
d)
0
10.
ਮੁੰਡਾ ਦਾ ਲਿੰਗ ਬਦਲੋ ?
a)
ਮੁੰਡੀ
b)
ਕੁੜੀ
c)
ਲੜਕੀ
d)
ਮੁੰਡੇ
11.
ਬਲਦ ਦਾ ਲਿੰਗ ਬਦਲੋ
a)
ਬਲਦੀ
b)
ਸਾਂਢ
c)
ਗਾਂ
d)
ਗਾਵ
12.
ਮਾਲੀ ਦਾ ਲਿੰਗ ਬਦਲੋ
a)
ਮਾਲੀ
b)
ਮਾਲਣ
c)
ਮਾਲਿਨੀ
d)
ਮਾਲਕਣ
13.
ਪੁੱਤਰ ਦਾ ਲਿੰਗ ਬਦਲੋ
a)
ਪੁਤਰੀ
b)
ਪੁਤਰੀ
c)
ਧੀ
d)
ਪੋਤਰਾ
14.
ਪੁੱਤਰ ਅਤੇ ਜਵਾਈ ਦਾ ਲਿੰਗ ਬਦਲੋ
a)
ਬੇਟੀ
b)
ਕੁੜੀ
c)
ਧੀ
d)
ਲੜਕੀ
15.
ਹਾਥੀ ਦਾ ਲਿੰਗ ਬਦਲੋ
a)
ਹਥਣੀ
b)
ਹਥਨੀ
c)
ਹੱਥਾਂ
d)
ਹਾਥੀ
16.
ਨਾਨਾ ਸ਼ਬਦ ਦਾ ਲਿੰਗ ਬਦਲੋ -
a)
ਮਾਮੀ
b)
ਮਾਸੀ
c)
ਦਾਦੀ
d)
ਨਾਨੀ
Reset
