wayground logo

Free Printable Worksheets

NEW

Font size

S
M
L
XL
Worksheets

Punjabi

Total questions: 15

Worksheet time: 8mins

Name
Class
Date
1.

ਪਾਂਧੇ ਨੂੰ ਰਾਮ ਭਜਨੀ ਕੋਲ ਕੋਣ ਲੈ ਕੇ ਆਉਂਦਾ ਹੈ?

a)

ਸ਼ਾਮ ਦਾਸ

b)

ਜੁਆਰੀ

c)

ਸਾਧੂ

d)

ਗੁਆਂਢਣ

2.

ਰਾਮ ਭਜਨੀ ਨੇ ਰੇਸ਼ਮੀ ਕੁੜਤੇ ਕਿਸ ਲਈ ਰੱਖੇ ਸਨ?

a)

ਪ੍ਰੇਮੋ ਲਈ

b)

ਪ੍ਰੇਮ ਦੀ ਨੂੰਹ ਲਈ

c)

ਪੰਡਤ ਲਈ

d)

ਵਿਆਹ ਲਈ

3.

ਸ਼ਾਮ ਦਾਸ, ਰਾਮ ਭਜਨੀ ਤੋ ਕਿਸ ਚੀਜ਼ ਦੀ ਮੰਗ ਕਰਦਾ ਹੈ?

a)

ਸੋਨੇ ਦੀਆਂ ਚੂੜੀਆਂ ਦੀ

b)

ਸੋਨੇ ਦੇ ਸਿੱਕੇ ਦੀ

c)

ਕੀਮਤੀ ਚੀਜ਼ਾਂ ਦੀ

d)

ਸੋਨੇ ਦੇ ਹਾਰ ਦੀ

4.

ਅਮ੍ਰਿਤਸਰ ਤੋਂ ਕੌਨ ਆਇਆ ਸੀ?

a)

ਸ਼ਾਮ ਦਾਸ

b)

ਰਾਮ ਭਜਨੀ

c)

ਪ੍ਰੇਮੋ

d)

ਦੋ ਜੁਆਰੀ

5.

ਇਹ ਇਕਾਂਗੀ ਕਿਸ ਦਾ ਲਿਖਿਆ ਹੋਇਆ ਹੈ?

a)

ਨਾਨਕ ਸਿੰਘ ਦਾ

b)

ਈਸ਼ਵਰ ਚੰਦਰ ਨੰਦਾਂ ਦਾ

c)

ਪੂਰਨ ਸਿੰਘ ਦਾ

d)

ਬਲਵੰਤ ਸਿੰਘ ਦਾ

6.

ਰਾਮ ਭਜਨੀ ਦੇ ਪਤੀ ਦਾ ਕੀ ਨਾਮ ਸੀ?

a)

ਮੋਹਨ ਦਾਸ

b)

ਕੇਵਲ ਰਾਮ

c)

ਸ਼ਾਮ ਦਾਸ

d)

ਨਰਾਇਣ ਦਾਸ

7.

ਪਾਂਧੇ ਨੂੰ ਕਿੱਥੇ ਜਾਣ ਦੀ ਜਲਦੀ ਸੀ?

a)

ਆਪਣੇ ਘਰ

b)

ਮੰਦਰ ਵਿੱਚ

c)

ਵਕੀਲ ਦੇ ਘਰ

d)

ਆਪਣੇ ਮਿੱਤਰ ਦੇ ਘਰ

8.

ਗਵਾਂਢਣ ਨੂੰ ਲੱਭਣ ਲਈ ਕੌਣ ਆਉਂਦਾ ਹੈ?

a)

ਰਾਮ ਭਜਨੀ

b)

ਸਾਧੂ

c)

ਸ਼ਾਮ ਦਾਸ

d)

ਗੁਆਂਢਣ ਦੀ ਨੂੰਹ

9.

ਕੌਣ ਆਪਣਾ ਸਭ ਕੁਝ ਦਾਨ ਕਰਨਾ ਚਾਹੁੰਦੀ ਸੀ?

a)

ਪ੍ਰੇਮੋ

b)

ਰਾਣੀ

c)

ਗੁਆਂਢਣ

d)

ਰਾਮ ਭਜਨੀ

10.

ਰਾਮ ਭਜਨੀ ਕਿਉਂ ਦੁਖੀ ਸੀ?

a)

ਪੁੱਤਰ ਦੀ ਬੇਵਕਤ ਮੌਤ ਦੇ ਕਾਰਨ

b)

ਬਿਮਾਰੀ ਦੇ ਕਾਰਨ

c)

ਭਗਤੀ ਕਾਰਨ

d)

ਕੰਮ ਕਰਨ ਕਾਰਨ

11.

ਰਾਮ ਭਜਨੀ ਕੌਣ ਹੈ?

a)

ਧਾਰਮਿਕ ਵਿਚਾਰਾਂ ਵਾਲੀ ਔਰਤ

b)

ਝੂਠ ਬੋਲਣ ਵਾਲੇ

c)

ਲੜਾਈ ਕਰਨ ਵਾਲੀ

d)

ਪੈਸਾ ਖਰਚ ਕਰਨ ਵਾਲੀ

12.

ਸਾਧੂ ਰਾਮ ਭਜਨੀ ਕੋਲੋਂ ਕੀ ਲੈ ਕੇ ਜਾਂਦਾ ਹੈ?

a)

ਵਾਲੀਆਂ ,ਪੈਸੇ, ਕੱਪੜੇ

b)

ਗੜਵਾ, ਦੁਸ਼ਾਲਾ, ਵਾਲੀਆਂ

c)

ਭਾਂਡੇ, ਅਨਾਜ, ਤੇਲ

d)

ਕੀਮਤੀ ਚੀਜ਼ਾਂ, ਪੈਸੇ

13.

ਬੇਬੇ ਰਾਮ ਭਜਨੀ ਦਾ ਪਤੀ ਹੀ ਕਰਦਾ ਸੀ?

a)

ਵਪਾਰੀ ਸੀ

b)

ਨੌਕਰੀ ਕਰਦਾ ਸੀ

c)

ਸ਼ਰਾਬੀ ਸੀ

d)

ਰਿਕਸ਼ਾ ਚਲਾਉਂਦਾ ਸੀ

14.

ਵਕੀਲ ਨੇ ਪਾਂਧੇ ਨੂੰ ਕਿਉਂ ਬੁਲਾਇਆ ਸੀ?

a)

ਪੂਜਾ ਕਰਵਾਉਣ ਲਈ

b)

ਦਾਨ ਦੇਣ ਲਈ

c)

ਜਨਮ ਕੁੰਡਲੀ ਬਣਾਉਣ ਲਈ

d)

ਸ਼੍ਣੀ ਦੀ ਪੂਜਾ ਲਈ

15.

ਦੋਨੋ ਜੁਆਰੀਏ ਸ਼ਾਮ ਦਾਸ ਨੂੰ ਇਸ ਗੱਲ ਲਈ ਉਕਸਾਉਂਦੇ ਹਨ?

a)

ਸ਼ਰਾਬ ਪੀਣ ਲਈ

b)

ਕੀਮਤੀ ਸਾਮਾਨ ਨਾਲ ਜੂਆ ਖੇਡਣ ਲਈ

c)

ਪੈਸੇ ਦੇਣ ਲਈ

d)

ਸਮਾਨ ਵੇਚਣ ਲਈ