NEW
Font size
WorksheetsPunjabi
Total questions: 15
Worksheet time: 8mins
ਅੱਜ ਦੁਨੀਆਂ ਮਿਲਖਾ ਸਿੰਘ ਨੂੰ ਹੋਰ ਕਿਹੜੇ ਨਾਂ ਤੋਂ ਜਾਣਦੀ ਹੈ?
ਸਿੰਘ
ਫਲਾਇੰਗ ਸਿੱਖ
ਸਰਦਾਰ
ਯੋਧਾ
ਮਿਲ੍ਖਾ ਸਿੰਘ ਤਿੰਨੇ ਭੈਣ -ਭਰਾ ਸਨ?
ਪੰਜ
ਚਾਰ
ਅੱਠ
ਇਕ
ਮਿਲਖਾ ਸਿੰਘ ਨੇ ਕਦੋਂ ਪਹਿਲੀ ਵਾਰ ਦੌੜ ਮੁਕਾਬਲਿਆਂ ਦਾ ਪਤਾ ਲੱਗਾ?
1965
1953
1896
1999
400 ਮੀਟਰ ਦੀ ਦੌੜ ਵਿਚ ਮਿਲਖਾ ਸਿੰਘ ਨੇ ਕਿੰਨਾ ਸਮਾ ਲਿਆ?
20 ਸੈਕਿੰਡ
30.4 ਸੈਕਿੰਡ
45.3 ਸੈਕਿੰਡ
45.9 ਸੈਕਿੰਡ
ਮਿਲਖਾ ਸਿੰਘ ਨੇ ਅਖੀਰਲੀ ਦੌੜ ਕਿੱਥੇ ਦੌੜੀ?
ਅਮਰੀਕਾ
ਟੋਕਿਓ
ਫਰਾਂਸ
ਆਸਟ੍ਰੇਲੀਆ
ਮਿਲਖਾ ਸਿੰਘ ਦੇ ਭਰਾ ਦਾ ਕੀ ਨਾਂ ਸੀ?
ਕਿਸ਼ਨ ਸਿੰਘ
ਸੋਹਨ ਸਿੰਘ
ਜੋਗਿੰਦਰ ਸਿੰਘ
ਮੱਖਣ ਸਿੰਘ
ਪਹਿਲੀ ਵਾਰ ਜਦੋਂ ਮਿਲਖਾ ਸਿੰਘ ਨੇ ਦੌੜ ਵਿਚ ਹਿੱਸਾ ਲਿਆ ਉਸ ਦੀ ਉਮਰ ਕਿੰਨੀ ਸੀ?
20 ਸਾਲ
15 ਸਾਲ
22 ਸਾਲ
24 ਸਾਲ
ਮਿਲਖਾ ਸਿੰਘ ਨੇ ਦੌੜ ਨੂੰ ਅਲਵਿਦਾ ਕਦੋਂ ਆਖੀ?
1965
1992
1964
1990
ਮੈਲਬਰਨ ਦੀ ਕਿਹੜੀ ਚੀਜ਼ ਨੇ ਮਿਲਖਾ ਸਿੰਘ ਨੂੰ ਪ੍ਰਭਾਵਿਤ ਕੀਤਾ?
ਸੁੰਦਰਤਾ ਨੇ
ਪਹਿਰਾਵੇ ਨੇ
ਵਿਸ਼ਾਲ ਸਟੇਡੀਅਮ ਤੇ ਸ਼ਾਹੀ ਸਨਮਾਨ
ਵਿਸ਼ਾਲ ਇਮਾਰਤਾਂ ਨੇ
ਕਿਸ ਨੂੰ ਹਰਾਕੇ ਮਿਲਖਾ ਸਿੰਘ ਏਸ਼ੀਆ ਦਾ ਸਭ ਤੋਂ ਤਕੜਾ ਐਥਲੀਟ ਸਾਬਿਤ ਹੋਇਆ?
ਅਬਦੁਲ ਰਹੀਮ
ਅਬਦੁਲ ਖਾਲਿਦ
ਅਬਦੁਲ ਕਰੀਮ
ਅਬਦੁਲ ਰਹਿਮਾਨ
ਮਿਲਖਾ ਸਿੰਘ ਫੌਜ ਵਿੱਚ ਕਦੋ ਭਰਤੀ ਹੋਇਆ?
1954
1952
1643
1999
ਮਿਲਖਾ ਸਿੰਘ ਨੇ ਆਪਣੀ ਸਵੈਜੀਵਨੀ ਦਾ ਕੀ ਨਾਮ ਰੱਖਿਆ?
ਫਲਾਈਂਗ
ਮੇਰੀ ਜੀਵਨ ਯਾਤਰਾ
ਮਿਲ੍ਖਾ
ਫਲਾਇੰਗ ਸਿੱਖ ਮਿਲਖਾ ਸਿੰਘ
ਉੱਡਣਾ ਸਿੱਖ- ਮਿਲਖਾ ਸਿੰਘ ਲੇਖ ਦੇ ਲੇਖਕ ਦਾ ਨਾਮ ਦੱਸੋ?
ਪ੍ਰਕਾਸ਼ ਸਿੰਘ ਗਿੱਲ
ਮੋਹਨ ਸਿੰਘ
ਜਗਜੀਤ ਸਿੰਘ ਗਿੱਲ
ਜੋਗਿੰਦਰ ਸਿੰਘ
ਮਿਲਖਾ ਸਿੰਘ ਦਾ ਬਚਪਨ ਕਿਵੇਂ ਬੀਤਿਆ?
ਪੱਛਮੀ ਪੰਜਾਬ
ਮੁਜ਼ੱਫਰਗੜ
ਪਿੰਡ ਗੋਬਿੰਦਪੁਰਾ
ਉਪਰੋਕਤ ਤਿੰਨੋ
ਮਿਲਖਾ ਸਿੰਘ ਨੇ ਕੁੱਲ ਕਿੰਨੇ ਮੁਕਾਬਲਿਆਂ ਵਿਚ ਹਿੱਸਾ ਲਿਆ?
70
68
82
79
