NEW
Font size
WorksheetsPunjabi
Total questions: 12
Worksheet time: 6mins
ਮਾਂ ਆਪਣੇ ਬੱਚੇ ਨੂੰ ਲੈ ਕੇ ਕਿੱਥੇ ਚਲੀ ਗਈ ਸੀ?
ਜਲੰਧਰ
ਪਟਿਆਲੇ
ਦਿੱਲੀ
ਅੰਮ੍ਰਿਤਸਰ
ਹਉਮੈ ਨੂੰ ਕਿਹੋ ਜਿਹਾ ਰੋਗ ਮੰਨਿਆ ਗਿਆ ਹੈ?
ਚੰਗਾ
ਛੋਟਾ
ਦੀਰਘ
ਭੈੜਾ
ਅਮੀਰ ਆਦਮੀ ਦਾ ਬੇਟਾ ਤੇ ਲੇਖਿਕਾ ਦੀ ਬੇਟੀ ਕਿਹੜੀ ਜਮਾਤ ਵਿਚ ਪੜਦੇ ਸਨ?
ਨਰਸਰੀ
ਪਹਿਲੀ
ਦੂਸਰੀ
ਤੀਸਰੀ
ਮਾਨਸਿਕ ਸ਼ਾਂਤੀ ਭੰਗ ਹੋਣ ਨਾਲ ਕੀ ਮਿਲਦਾ ਹੈ?
ਬਿਮਾਰੀਆਂ
ਧਨ
ਗੁੱਸਾ
ਰੁਝੇਵੇਂ
ਹਉਮੈਂ ਨੂੰ ਕਾਬੂ ਕਰਨ ਵਾਲਾ ਕਿਹੜਾ ਰੂਪ ਧਾਰਨ ਕਰ ਲੈਂਦਾ ਹੈ
ਪਾਗਲ ਦਾ
ਇਨਸਾਨ ਦਾ
ਰੱਬ ਦਾ
ਸ਼ੈਤਾਨ ਦਾ
ਲਹੂ ਲੁਹਾਣ ਹਾਲਤ ਵਿੱਚ ਕਿਸ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ?
ਬੱਚੇ ਨੂੰ
ਬਜ਼ੁਰਗ ਨੂੰ
ਆਦਮੀ ਨੂੰ!
ਔਰਤ ਨੂੰ
ਲੇਖਿਕਾਂ ਦੇ ਪ੍ਰਿੰਸੀਪਲ ਡਾ ਸੁਭਾਅ ਕਿਹੋ ਜਿਹਾ ਸੀ?
ਨਿਮਰਤਾ
ਹੈਂਕੜਬਾਜ ਆਦਮੀ
ਭੈੜਾ
ਬਹੁਤ ਚੰਗਾ
ਸਵਾਲ ਦਾ ਵਿਰੋਧੀ ਸ਼ਬਦ ਕੀ ਹੈ
ਵਾਲੀ
ਪ੍ਰਸ਼ਨ
ਜਵਾਬ
ਬੋਲਣਾ
ਦੁਖੀ ਦਾ ਵਿਰੋਧੀ ਸ਼ਬਦ ਕੀ ਹੈ?
ਦੁੱਖ
ਚੰਗਾ
ਸੁੱਖ
ਸੁਖੀ
ਹੈਂਕੜ ਅਤੇ ਹਉਮੈ ਦੀ ਮਾਰ ਨਿਬੰਧ ਕਿਸਦਾ ਲਿਖਿਆ ਹੈ?
ਸੁਖਵਿੰਦਰ ਕੌਰ ਦਾ
ਡਾਕਟਰ ਹਰਸ਼ਿੰਦਰ ਕੌਰ ਦਾ
ਕੁਲਵੰਤ ਸਿੰਘ ਦਾ
ਤੇਜਿੰਦਰ ਕੌਰ ਦਾ
ਪੁੱਛਗਿੱਛ ਕਰਨਾ ਮੁਹਾਵਰੇ ਦਾ ਅਰਥ ਦਸੋ?
ਪੁੱਛਣਾ
ਗੱਲ ਕਰਨੀ
ਕਿਸੇ ਬਾਰੇ ਪਤਾ ਕਰਨਾ
ਪਤਾ ਕਰਨਾ
ਦੋਸਤੀ ਦਾ ਵਿਰੋਧੀ ਸ਼ਬਦ ਕੀ ਹੈ?
ਦੁਸ਼ਮਣੀ
ਸਹੇਲੀ
ਮਿੱਤਰਤਾ
ਪਿਆਰ
