Worksheetsਗੁੰਮ ਨੇ ਰਸੋਈ ਵਿਚੋਂ
Total questions: 8
Worksheet time: 4mins
Name
Class
Date
1.
ਗੁੰਮ ਨੇ ਰਸੋਈ ਵਿਚੋਂ ਕਵਿਤਾ ਦਾ ਕਵੀ ਕੌਣ ਸੀ?
a)
ਤੇਜਿੰਦਰ ਕੌਰ
b)
ਕਸ਼ਮੀਰ ਨੀਰ
c)
ਪਵਨ ਹਰਚੰਦਪੁਰੀ
2.
ਸਾਨੂੰ ਹੁਣ ਸਾਡੀਆਂ ਕਹਾਣੀਆਂ ਕਿਸ ਭਾਸ਼ਾ ਚ ਸਮਝ ਆਉਂਦੀਆਂ ਹਨ?
a)
ਅੰਗਰੇਜ਼ੀ
b)
ਹਰਿਆਣਵੀ
c)
ਪੰਜਾਬੀ
3.
ਖੁਰਲੀ ਉੱਪਰ ਕਿਸ ਦੀ ਘਾਟ ਮਹਿਸੂਸ ਹੋ ਰਹੀ ਹੈ?
a)
ਮੱਝ
b)
ਕੱਟੇ
c)
ਵਹਿੜਕੇ
4.
ਰਸੋਈ ਵਿਚੋਂ ਕਿਹੜੀ ਚੀਜ ਗਾਇਬ ਹੋ ਗਈ ਹੈ?
a)
ਚਾਟੀਆਂ-ਮਧਾਣੀਆਂ
b)
ਮਿਕਸੀ
c)
ਚੁੱਲ੍ਹੇ
5.
ਸੁਆਣੀ ਸ਼ਬਦ ਦਾ ਕੀ ਅਰਥ ਹੈ?
a)
ਮੁਟਿਆਰ
b)
ਬੱਚੀ
c)
ਔਰਤ
6.
ਪੰਜਾਬ ਵਿਚ ਕਿਹੜੀ ਹਵਾ ਚੱਲ ਰਹੀ ਹੈ?
a)
ਪੱਛਮੀ
b)
ਪੂਰਬੀ
c)
ਉੱਤਰੀ
7.
ਕਿੱਲੀਆਂ ਤੋਂ ਕੀ ਗੁਆਚ ਗਿਆ ਹੈ?
a)
ਥੈਲੀਆਂ
b)
ਰੱਸੀਆਂ
c)
ਪਰਾਣੀਆਂ
8.
ਚੱਕੀ ਕਿਸ ਕੰਮ ਆਉਂਦੀ ਹੈ ?
a)
ਦਾਲ ਅਤੇ ਆਟਾ ਪੀਹਣ
b)
ਸਰੌੰ
c)
ਸੂਰਜਮੁਖੀ
100 %
