NEW
Font size
WorksheetsPunjabi
Total questions: 13
Worksheet time: 7mins
ਅਰਚਨਾ ਚੋਪੜਾ ਕਿਹੜੇ ਫਲੋਰ ਤੇ ਰਹਿੰਦੀ ਸੀ
ਪਹਿਲੀ ਮੰਜਿਲ ਤੇ
ਟੋਪ ਫਲੋਰ ਤੇ
ਦੂਜੀ ਮੰਜਿਲ ਤੇ
ਚੌਥੀ ਮੰਜ਼ਲ ਤੇ
ਛੱਤ ਤੇ ਸਵੇਰੇ ਸ਼ਾਮ ਪਾਣੀ ਦੀ ਟੈਂਕੀ ਵੇਖਣ ਕੌਣ ਆਉਂਦੀ ਸੀ?
ਅਰਚਨਾ
ਸੰਜੀਵ
ਮਾਲੀ
ਵੰਦਨਾ
ਨਵੀਂ ਪਾਣੀ ਦੀ ਟੈਂਕੀ ਕਿੰਨੇ ਲੀਟਰ ਦੀ ਸੀ?
1000 ਲੀਟਰ
700ਲੀਟਰ
750 ਲੀਟਰ
500 ਲੀਟਰ
ਅਰਚਨਾ ਪਾਣੀ ਦੇਣ ਲਈ ਇਸ ਨੂੰ ਕਹਿ ਕੇ ਜਾਂਦੀ ਸੀ?
ਸੰਜੀਵ ਨੂੰ
ਰਾਹੁਲ ਨੂੰ
ਵੰਦਨਾਂ ਨੂੰ
ਗੁਆਂਢਣ ਨੂੰ
ਦੋਵੇਂ ਪਰਿਵਾਰ ਕਿੱਥੇ ਰਹਿੰਦੇ ਸਨ?
ਦਿੱਲੀ
ਨੋਇਡਾ
ਲਖਨਊ
ਰੋਹਤਕ
ਵੰਦਨਾ ਭਾਟੀਆ ਕਿਹੜੇ ਫਲੋਰ ਤੇ ਰਹਿੰਦੀ ਸੀ?
ਪਹਿਲੀ ਮੰਜਿਲ ਤੇ
ਪੰਜਵੀਂ ਮੰਜ਼ਿਲ ਤੇ
ਨੌਵੀਂ ਮੰਜ਼ਿਲ
ਦੂਜੀ ਮੰਜ਼ਿਲ
ਛੱਤ ਉਤੇ ਪਏ ਸਾਰੇ ਗਮਲੇ ਕਿਸੇ ਦੇ ਹਨ?
ਵੰਦਨਾ ਦੇ
ਅਰਚਨਾ ਦੇ
ਗੁਆਂਢਣ ਦੇ
ਮਾਲੀ ਦੇ
ਗਰਮੀਆਂ ਦੀਆਂ ਛੁੱਟੀਆਂ ਵਿਚ ਅਰਚਨਾ ਦਾ ਪਰਿਵਾਰ ਕਿੱਥੇ ਚਲਾ ਜਾਂਦਾ ਸੀ?
ਅੰਮ੍ਰਿਤਸਰ
ਪੰਜਾਬ
ਰਾਜਸਥਾਨ
ਲਖਨਊ
ਵੰਦਨਾ ਤੇ ਅਰਚਨਾ ਦੀ ਆਪਸ ਵਿੱਚ ਲੜਾਈ ਦਾ ਕਾਰਨ ਕੀ ਸੀ?
ਨੌਕਰੀ ਕਰਕੇ
ਗਮਲਿਆਂ ਕਰਕੇ
ਪਾਣੀ ਦੀ ਟੈਂਕੀ
ਪੈਸੇ
ਪੁਲਿਸ ਨੇ ਦੋਵਾਂ ਧਿਰਾਂ ਨਾਲ ਕੀ ਕੀਤਾ?
ਸਜ਼ਾ ਦਿੱਤੀ
ਜੁਰਮਾਨਾ ਲਾਇਆ
ਸਮਝੌਤਾ ਕਰਵਾ ਦਿੱਤਾ
ਕੋਈ ਫੈਸਲਾ ਨਹੀਂ ਕੀਤਾ
ਗਰਮੀ ਦਾ ਕਿਹੜਾ ਮਹੀਨਾ ਚੱਲ ਰਿਹਾ ਸੀ?
ਜੂਨ
ਨਵੰਬਰ
ਅਗਸਤ
ਸਿਤੰਬਰ
ਵੰਦਨਾ ਨੇ ਛੱਤ ਉੱਪਰ ਵੱਧ ਟੈਂਕੀ ਕਿਉਂ ਰੱਖੀ ਹੋਈ ਸੀ?
ਗਮਲਿਆਂ ਨੂੰ ਪਾਣੀ ਦੇਣ ਲਈ
ਪਾਣੀ ਘੱਟ ਆਉਂਦਾ ਸੀ
ਕੱਪੜੇ ਧੋਣ ਲਈ
ਪਾਣੀ ਜ਼ਿਆਦਾ ਆਉਂਦਾ ਸੀ
ਪੁਲਿਸ ਨੂੰ ਕੌਣ ਬੁਲਾਉਂਦਾ ਹੈ?
ਅਰਚਨਾ
ਰਾਹੁਲ
ਵੰਦਨਾ
ਸੰਜੀਵ
