NEW
Font size
S
M
L
XL
Worksheetsਕਿਰਪਾ ਕਰਿ ਕੈ ਬਖਸਿ ਲੈਹੁ (ਬਹੁ ਵਿਕਲਪੀ ਪ੍ਰਸ਼ਨ )
Total questions: 10
Worksheet time: 5mins
Name
Class
Date
1.
1. ‘ਕਿਰਪਾ ਕਰਿ ਕੈ ਬਖਸਿ ਲੈਹੁ’ ਕਿਸ ਦੀ ਰਚਨਾ ਹੈ?
a)
(ੳ) ਸ੍ਰੀ ਗੁਰੂ ਨਾਨਕ ਦੇਵ ਜੀ ਦੀ
b)
(ਅ) ਸ੍ਰੀ ਗੁਰੂ ਅਮਰਦਾਸ ਜੀ ਦੀ
c)
(ੲ) ਸ੍ਰੀ ਗੁਰੂ ਅਰਜਨ ਦੇਵ ਜੀ ਦੀ
d)
(ਸ) ਭਾਈ ਗੁਰਦਾਸ ਜੀ ਦੀ
2.
2. ‘ਅਸੀ ਖਤੇ ਬਹੁਤੁ ਕਮਾਵਦੇ’ ਵਿੱਚ ‘ਖਤੇ’ ਦਾ ਕੀ ਅਰਥ ਹੈ?
a)
(ੳ) ਖੇਤ
b)
(ਅ) ਮੈਦਾਨ
c)
(ੲ) ਖੇਤੀ
d)
(ਸ) ਭੁੱਲਾਂ/ਪਾਪ
3.
3. ‘ਕਿਰਪਾ ਕਰਿ ਕੈ ਬਖਸਿ ਲੈਹੁ’ ਨਾਂ ਦੀ ਰਚਨਾ ਵਿੱਚ ਗੁਰੂ ਜੀ ਕਿਸ ਅੱਗੇ ਅਰਦਾਸ ਕਰਦੇ ਹਨ ਕਿ ਉਹ ਮਿਹਰ ਜੀਵਾਂ ਨੂੰ ਬਖ਼ਸ਼ ਲਏ?
a)
(ੳ) ਗੁਰੂ ਅੱਗੇ
b)
(ਅ) ਅਧਿਆਪਕ ਅੱਗੇ
c)
(ੲ) ਫਰਿਸ਼ਤੇ ਅੱਗੇ
d)
(ਸ) ਪਰਮਾਤਮਾ ਅੱਗੇ
4.
4. ‘ਕਿਰਪਾ ਕਰਿ ਕੈ ਬਖਸਿ ਲੈਹੁ’ ਨਾਂ ਦੀ ਰਚਨਾ/ਕਵਿਤਾ ਅਨੁਸਾਰ ਜੀਵ ਕਿਸ ਦੀ ਬਹੁਤ ਕਮਾਈ ਕਰਦਾ ਹੈ?
a)
(ੳ) ਪੈਸੇ ਦੀ
b)
(ਅ) ਮਿਹਨਤ ਦੀ
c)
(ੲ) ਭੁੱਲਾਂ/ਪਾਪਾਂ ਦਾ
d)
(ਸ) ਨਾਮ ਦੀ
5.
5. ‘ਕਿਰਪਾ ਕਰਿ ਕੈ ਬਖਸਿ ਲੈਹੁ’ ਨਾਂ ਦੀ ਰਚਨਾ/ਕਵਿਤਾ ਵਿੱਚ ‘ਅੰਤ ਨ ਪਾਰਾਵਾਰੁ’ ਅਨੁਸਾਰ ਕਿਸ ਦਾ ਕੋਈ ਅੰਤ ਨਹੀਂ?
a)
(ੳ) ਮਿਹਨਤ ਦਾ
b)
(ਅ) ਕਮਾਈ ਦਾ
c)
(ੲ) ਭੁੱਲਾਂ/ਪਾਪਾਂ ਦਾ
d)
(ਸ) ਲਾਲਚ ਦਾ
6.
6. ਜੀਵ ਕਿਸ ਨੂੰ ਕਿਰਪਾ ਕਰ ਕੇ ਬਖ਼ਸ਼ ਲੈਣ ਲਈ ਬੇਨਤੀ ਕਰਦਾ ਹੈ?
a)
(ੳ) ਸਾਥੀਆਂ ਨੂੰ
b)
(ਅ) ਗੁਰੂ ਨੂੰ
c)
(ੲ) ਪਰਮਾਤਮਾ ਨੂੰ
d)
(ਸ) ਮਾਤਾ-ਪਿਤਾ ਨੂੰ
7.
7. ‘ਕਿਰਪਾ ਕਰਿ ਕੈ ਬਖਸਿ ਲੈਹੁ’ ਕਵਿਤਾ ਵਿੱਚ ਜੀਵ ਆਪਣੇ ਆਪ ਨੂੰ ਕੀ ਸਮਝਦਾ ਹੈ?
a)
(ੳ) ਪ੍ਰਭੂ-ਭਗਤ
b)
(ਅ) ਪ੍ਰਭੂ ਦਾ ਦਾਸ
c)
(ੲ) ਪਾਪੀ/ਵੱਡਾ ਗੁਨਾਹਗਾਰ
d)
(ਸ) ਅਗਿਆਨੀ
8.
8. ਜਿਸ ਜੀਵ ‘ਤੇ ਗੁਰੂ ਦਿਆਲੂ ਹੋਵੇ ਉਹ ਉਸ ਜੀਵ ਨੂੰ ਕਿਸ ਨਾਲ ਮਿਲਾਉਂਦਾ ਹੈ?
a)
(ੳ) ਆਤਮਾ ਨਾਲ
b)
(ਅ) ਗੁਰਮੁਖਾਂ ਨਾਲ਼
c)
(ੲ) ਭਗਤਾਂ ਨਾਲ
d)
(ਸ) ਪਰਮਾਤਮਾ ਨਾਲ਼
9.
9. ‘ਕਿਲਵਿਖ’ ਦਾ ਕੀ ਅਰਥ ਹੈ?
a)
(ੳ) ਪਰਖ
b)
(ਅ) ਪਾਪ
c)
(ੲ) ਨਿਮਰਤਾ
d)
(ਸ) ਪਰਮਾਤਮਾ
10.
10. ‘ਕਿਰਪਾ ਕਰਿ ਕੈ ਬਖਸਿ ਲੈਹੁ’ ਕਵਿਤਾ ਅਨੁਸਾਰ ਕਿਨ੍ਹਾਂ ਦੀ ਜੈ-ਜੈਕਾਰ ਹੁੰਦੀ ਹੈ?
a)
(ੳ) ਜਿਹੜੇ ਪ੍ਰਭੂ ਦਾ ਨਾਮ ਸਿਮਰਦੇ ਹਨ
b)
(ਅ) ਜਿਹੜੇ ਦੂਜਿਆਂ ਦੀ ਮਦਦ ਕਰਦੇ ਹਨ
c)
(ੲ) ਜਿਹੜੇ ਦੂਸਰਿਆਂ ਨਾਲ ਹਮਦਰਦੀ ਰੱਖਦੇ ਹਨ
d)
(ਸ) ਜਿਹੜੇ ਦੂਜਿਆਂ ਦਾ ਭਲਾ ਚਾਹੁੰਦੇ ਹਨ
Reset
