wayground logo

Free Printable Worksheets

Font size

S
M
L
XL
Worksheets

ਬਹੁ ਅਰਥਕ ਸ਼ਬਦ

Total questions: 10

Worksheet time: 5mins

Name
Class
Date
1.
1. ‘ਵਾਰ’ ਸ਼ਬਦ ਦੇ ਸਹੀ ਬਹੁ-ਅਰਥਕ ਸ਼ਬਦ ਚੁਣੋ:-
a)
(ੳ) ਦਿਨ, ਹਮਲਾ
b)
(ਅ) ਦੇਣ, ਕਰਨਾ
c)
(ੲ) ਨਿੱਕਾ, ਵੱਡਾ
d)
(ਸ) ਬਿੰਦੀ, ਰੋਟੀ
2.
2. 'ਡੋਲ' ਸ਼ਬਦ ਦੇ ਸਹੀ ਬਹੁ-ਅਰਥਕ ਸ਼ਬਦ ਚੁਣੋ:-
a)
(ੳ) ਭਾਂਡਾ, ਢੋਲਕ
b)
(ਅ) ਭਾਂਡਾ, ਘਬਰਾਉਣਾ, ਦਰਦ ਹੋਣੀ
c)
(ੲ) ਨਹਿਰ, ਖੂਹ
d)
(ਸ) ਭਾਂਡਾ, ਹਿੰਮਤ
3.
3. 'ਸਿੱਕਾ' ਸ਼ਬਦ ਦੇ ਸਹੀ ਬਹੁ-ਅਰਥਕ ਸ਼ਬਦ ਚੁਣੋ:-
a)
(ੳ) ਵਕਤ, ਸਮਾਂ
b)
(ਅ) ਘੜੀ, ਡੱਸਣਾ, ਤੰਗ ਕਰਨਾ
c)
(ੲ) ਧਾਤ, ਰੋਅਬ
d)
(ਸ) ਇਨ੍ਹਾਂ 'ਚੋਂ ਕੋਈ ਵੀ ਨਹੀਂ
4.
4. ‘ਸੰਗ’ ਸ਼ਬਦ ਦੇ ਸਹੀ ਬਹੁ-ਅਰਥਕ ਸ਼ਬਦ ਚੁਣੋ:-
a)
(ੳ) ਰੱਸੀ, ਡੋਲ
b)
(ਅ) ਉਤਰਨਾ, ਧਾਗਾ
c)
(ੲ) ਸਾਥ, ਟੋਲਾ
d)
(ਸ) ਕੱਪੜਾ, ਗਹਿਣਾ
5.
5. . 'ਦਾਰੂ' ਸ਼ਬਦ ਦੇ ਸਹੀ ਬਹੁ-ਅਰਥਕ ਸ਼ਬਦ ਚੁਣੋ:-
a)
(ੳ) ਬਾਰੂਦ, ਸ਼ਰਾਬ
b)
(ਅ) ਕੱਟਣਾ, ਇਲਾਜ
c)
(ੲ) ਨੌਕਰ, ਮਾਲਕ
d)
(ਸ) ਲਿਖਣ ਵਾਲਾ, ਪੈਨਸਿਲ
6.
6. .‘ਡੰਡੀ' ਦਾ ਇੱਕ ਅਰਥ ਹੈ ‘ਛੋਟਾ ਰਸਤਾ’, ਦੂਜਾ ਅਰਥ ਵੀ ਦੱਸੋ :-
a)
(ੳ) ਸੋਟਾ
b)
(ਅ) ਟਹਿਣੀ
c)
(ੲ) ਹਾਰ
d)
(ਸ) ਭਾਰਾ
7.
7. 'ਅਰਕ' ਦਾ ਇੱਕ ਅਰਥ ਹੈ 'ਕੂਹਣੀ, ਦੂਜਾ ਅਰਥ ਵੀ ਦੱਸੋ :
a)
(ੳ) ਪੁਰਾਣਾ
b)
(ਅ) ਪੈਸਾ
c)
(ੲ) ਦਵਾਈ
d)
(ਸ) ਗਲਤ
8.
8.'ਸਰ' ਦਾ ਇੱਕ ਅਰਥ ਹੈ ਫ਼ਤਿਹ ਕਰਨਾ ਦੂਜਾ ਵੀ ਦੱਸੋ:
a)
(ੳ) ਕੰਮ ਕਰਨਾ
b)
(ਅ) ਕੰਮ ਹੋਣਾ
c)
(ੲ) ਕੰਮ ਲੈਣਾ
d)
(ਸ) ਇਨ੍ਹਾਂ 'ਚੋਂ ਕੋਈ ਵੀ ਨਹੀਂ
9.
9. 'ਕੰਡਾ' ਦਾ ਇੱਕ ਅਰਥ ਹੈ 'ਸੂਲ', ਦੂਜਾ ਅਰਥ ਵੀ ਦੱਸੋ
a)
(ੳ) ਭਾਰ
b)
(ਅ) ਤੱਕੜ
c)
(ੲ) ਪਾਣੀ
d)
(ਸ) ਆਤਮਾ
10.
10.'ਘੱਟ' ਸ਼ਬਦ ਦਾ ਇੱਕ ਅਰਥ ਹੈ ‘ਥੋੜ੍ਹਾ’, ਦੂਜਾ ਅਰਥ ਵੀ ਦੱਸੋ :-
a)
(ੳ) ਬੱਦਲੀ
b)
(ਅ) ਹਨੇਰੀ
c)
(ੲ) ਮੀਂਹ
d)
(ਸ) ਨੁਕਸਾਨ