Free Printable Worksheets
Font size
More settings
1 ਕੁਲਫ਼ੀ ਕਹਾਣੀ ਦਾ ਲੇਖਕ ਕੌਣ ਹੈ ?
ਨਾਨਕ ਸਿੰਘ
ਕੁਲਵੰਤ ਸਿੰਘ ਵਿਰਕ
ਪ੍ਰਿੰਸੀਪਲ ਸੁਜਾਨ
2 ਕੁਲਫ਼ੀ ਕਹਾਣੀ ਦੀ ਘਟਨਾ ਕਿਸ ਮਹੀਨੇ ਵਿੱਚ ਵਾਪਰਦੀ ਹੈ?
?
ਜੂਨ
ਅਗਸਤ
ਦਸੰਬਰ
3 ਕੁੱਲ ਸੀ ਕਹਾਣੀ ਦੇ ਆਰੰਭ ਵਿੱਚ ਲੇਖਕ ਇਸ ਵੇਲੇ ਸੁੱਤਾ ਪਿਆ ਸੀ ?
ਦੁਪਹਿਰੇ
ਸ਼ਾਮ ਨੂੰ
ਸਵੇਰੇ
4 ਕਾਕੇ ਦੀ ਉਮਰ ਕਿੰਨੀ ਸੀ ?
ਸਾਢੇ ਕੁ ਚਾਰ ਸਾਲ
ਪੰਜ ਸਾਲ
ਅੱਠ ਸਾਲ
5 ਕਾਕਾ ਅਸਮਾਨ ਦੇ ਤਾਰਿਆਂ ਨੂੰ ਕੀ ਸਮਝਦਾ ਸੀ ?
ਰੁਪਏ
ਦੀਵੇ
ਫੁੱਲ
View all
5 questions
Our life quiz
Worksheet
•
1st - 12th Grade
10 questions
Punjabi quiz
10th Grade
ਜਮਾਤ -ਨੌਵੀ, ਵਿਆਕਰਨ, ਮੁਹਾਵਰੇ
9th - 10th Grade
4 questions
Latest General Knowledge Quiz