NEW
Font size
WorksheetsGeneral Knowledge
Total questions: 15
Worksheet time: 15mins
"ਮਹਾਨ ਬਰਫ਼ ਦੇ ਪੰਜ ਖ਼ਜ਼ਾਨੇ" ਕਿਸ ਚੋਟੀ ਨੂੰ ਆਖਿਆ ਜਾਂਦਾ ਹੈ?
ਲਹੋਤਮੇ
ਗੌਡਵਿਨ ਆਸਟਨ
ਕੰਚਨਜੰਗਾ
ਧੌਲਾਗਿਰੀ
ਕਿਸਨੂੰ ਕਈ ਵਾਰ "ਤੀਜੇ ਧਰੁਵ" ਵਜੋਂ ਜਾਣਿਆ ਜਾਂਦਾ ਹੈ?
ਹਡਸਨ ਹਾਈਲੈਂਡਜ਼
ਰੌਕੀ ਪਹਾੜ
ਸਿਆਚਿਨ ਗਲੇਸ਼ੀਅਰ
ਆਈਸਲੈਂਡ
ਕਿਹੜੀ ਸੰਸਥਾ ਨੇ ਸਟੋਨ ਕਰਸਿੰਗ ਯੂਨਿਟਾਂ ਲਈ ਵਾਤਾਵਰਣ ਸੰਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ?
ਨੀਤੀ ਆਯੋਗ
NGT
NAEB
CPCB
ਕਿਹੜਾ ਦੇਸ਼ 22 ਵੇਂ SCO ਸਿਖਰ ਸੰਮੇਲਨ ਦਾ ਮੇਜ਼ਬਾਨ ਹੈ?
ਚੀਨ
ਭਾਰਤ
ਮਿਆਂਮਾਰ
ਸ੍ਰੀਲੰਕਾ
ਬੰਗਾਲ ਦੀ ਖਾੜੀ ਵਿੱਚ ਪੈਦਾ ਹੋਏ ਚੱਕਰਵਾਤ ਸਿਤਰੰਗ ਦਾ ਨਾਮ ਕਿਸ ਦੇਸ਼ ਨੇ ਰੱਖਿਆ ਹੈ?
ਥਾਈਲੈਂਡ
ਬੰਗਲਾਦੇਸ਼
ਸ੍ਰੀਲੰਕਾ
ਭਾਰਤ
ਕਿਹੜਾ ਦੇਸ਼ 'COP27: 27ਵੀਂ ਸਾਲਾਨਾ ਸੰਯੁਕਤ ਰਾਸ਼ਟਰ ਜਲਵਾਯੂ ਬੈਠਕ ਦਾ ਮੇਜ਼ਬਾਨ ਹੈ?
ਚੀਨ
ਭਾਰਤ
ਦੱਖਣੀ ਅਫ਼ਰੀਕਾ
ਮਿਸਰ
ਕਿਸ ਰਾਜ ਸਰਕਾਰ ਨੇ USAID ਨਾਲ ਮਿਲ ਕੇ 'Trees Outside Forests in India (TOFI) ਪ੍ਰੋਗਰਾਮ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ?
ਮੱਧ ਪ੍ਰਦੇਸ਼
ਹਰਿਆਣਾ
ਕਰਨਾਟਕ
ਉੱਤਰਾਖੰਡ
ਸਿਪਲਾ ਨੇ ਕਿਸ ਰਾਜ ਦੇ ਹਸਪਤਾਲਾਂ ਲਈ ਆਪਣੀਆਂ ਨਾਜ਼ੁਕ ਦਵਾਈਆਂ ਦੀ ਡਰੋਨ ਅਧਾਰਿਤ ਡਿਲਿਵਰੀ ਸ਼ੁਰੂ ਕੀਤੀ?
ਅਸਾਮ
ਮਨੀਪੁਰ
ਅਰੁਣਾਚਲ ਪ੍ਰਦੇਸ਼
ਹਿਮਾਚਲ ਪ੍ਰਦੇਸ਼
PEN ਪਿੰਟਰ ਪੁਰਸਕਾਰ 2023 ਨਾਲ ਕਿਸਨੂੰ ਸਨਮਾਨਿਤ ਕੀਤਾ ਗਿਆ ਹੈ?
ਮੋਨਿਕਾ ਐਸਥਰ
ਮਾਈਕਲ ਰੋਜ਼ਨ
ਅਰੁੰਧਤੀ ਰਾਏ
ਰਾਕੇਲ ਮੁਰੀਲੋ
ਕਿਸ ਦੇਸ਼ ਨੂੰ ਚੜ੍ਹਦੇ ਸੂਰਜ ਦੀ ਧਰਤੀ (Land of Rising Sun) ਕਿਹਾ ਜਾਂਦਾ ਹੈ?
ਜਪਾਨ
ਅਮਰੀਕਾ
ਆਸਟ੍ਰੇਲੀਆ
ਇੰਡੋਨੇਸ਼ੀਆ
ਕਿਸ ਵਿਅਕਤੀ ਨੂੰ ਭਾਰਤ ਦੇ 'ਮਿਜ਼ਾਈਲ ਮੈਨ' ਵਜੋਂ ਜਾਣਿਆ ਜਾਂਦਾ ਹੈ?
ਹੋਮੀ ਭਾਬਾ
ਵਿਕਰਮ ਸਾਰਾਭਾਈ
ਸਤੀਸ਼ ਚੰਦਰ ਧਵਨ
ਡਾ. ਅਬਦੁਲ ਕਲਾਮ
ਸਧਾਰਨ ਲੂਣ ਦਾ ਰਸਾਇਣਕ ਨਾਮ ਕੀ ਹੈ?
ਸੋਡੀਅਮ ਕਲੋਰਾਈਡ
ਪੋਟਾਸ਼ੀਅਮ ਕਲੋਰਾਈਡ
ਸੋਡੀਅਮ ਬਾਈਕਾਰਬੋਨੇਟ
ਪੋਟਾਸ਼ੀਅਮ ਬਾਈਕਾਰਬੋਨੇਟ
ਦਿੱਲੀ ਸ਼ਹਿਰ ਕਿਸ ਨਦੀ ਦੇ ਕੰਢੇ 'ਤੇ ਵਸਿਆ ਹੈ?
ਯਮੁਨਾ
ਗੰਗਾ
ਸਤਲੁਜ
ਇੰਡਸ
ਜੈ ਜਵਾਨ ਜੈ ਕਿਸਾਨ' ਦਾ ਨਾਅਰਾ ਕਿਸ ਨੇ ਦਿੱਤਾ?
ਚੰਦਰ ਸ਼ੇਖਰ ਆਜ਼ਾਦ
ਇੰਦਰ ਕੁਮਾਰ ਗੁਜਰਾਲ
ਮਹਾਤਮਾ ਗਾਂਧੀ
ਲਾਲ ਬਹਾਦਰ ਸਾਸ਼ਤਰੀ
ਕਿਸ ਦੇਸ਼ ਵਿੱਚ ਪੰਜਾਬੀ ਭਾਸ਼ਾ ਬੋਲਣ ਵਾਲੇ ਲੋਕਾਂ ਦੀ ਗਿਣਤੀ ਸਭ ਤੋਂ ਵਧੇਰੇ ਹੈ?
ਕਨੇਡਾ
ਭਾਰਤ
ਆਸਟ੍ਰੇਲੀਆ
ਪਾਕਿਸਤਾਨ
