Wayground logo

Free Printable Worksheets

Font size

S
M
L
XL
Worksheets

ਸੋ ਦਰੁ ਰਹਿਰਾਸ 3

Total questions: 20

Worksheet time: 10mins

Name
Class
Date
1.

ਸਭਿ ਸੁਰਤੀ ਮਿਲਿ ਸੁਰਤਿ ਕਮਾਈ ॥ What is ਸੁਰਤੀ or ਸੁਰਤ

a)

Strength

b)

Courage

c)

Intellect

d)

Weakness

2.

ਸਭਿ ਸੁਰਤੀ ਮਿਲਿ ਸੁਰਤਿ ਕਮਾਈ ॥

a)

All the powerful people of the world have tried to estimate

b)

Intellectuals have gotten together to brainstorm

c)

Super powers have come together

d)

My mind is concentrated

3.

ਕਹਣੁ ਨ ਜਾਈ ਤੇਰੀ ____ ਵਡਿਆਈ ॥੨॥

a)

ਤਿਲੁ

b)

ਸਭਿ

c)

ਸਭੁ

d)

ਵਡੀ

4.

ਕਹਣੁ ਨ ਜਾਈ ਤੇਰੀ ਤਿਲੁ ਵਡਿਆਈ ॥੨॥ What denotation of ਤਿਲੁ

a)

Fennel seed

b)

Iota

c)

Sesame seed

d)

Big

5.

ਕਹਣੁ ਨ ਜਾਈ ਤੇਰੀ ਤਿਲੁ ਵਡਿਆਈ ॥੨॥ What connotation of ਤਿਲੁ

a)

Fennel seed

b)

Iota

c)

Sesame seed

d)

Big

6.

ਸਭਿ ਸਤ ਸਭਿ ਤਪ ਸਭਿ ਚੰਗਿਆਈਆ ॥

ਸਿਧਾ ਪੁਰਖਾ ਕੀਆ ਵਡਿਆਈਆ ॥

ਤੁਧੁ ਵਿਣੁ ਸਿਧੀ ਕਿਨੈ ਨ ਪਾਈਆ ॥

ਕਰਮਿ ਮਿਲੈ ਨਾਹੀ ਠਾਕਿ ਰਹਾਈਆ ॥੩॥

a)

What great powers and virtues ਸਿਧ have!

b)

ਸਿਧ (sanits) have attained power from their hard work

c)

Virtues and powers are attained by hard work (simran)

d)

All virtues and power are attained by your grace.

7.

ਜਿਸੁ ਤੂ ਦੇਹਿ ਤਿਸੈ ਕਿਆ ਚਾਰਾ ॥

a)

ਜਿਸੁ, ਤੂ ਦੇਹਿ ਤਿਸੈ ਕਿਆ ਚਾਰਾ ॥

b)

ਜਿਸੁ ਤੂ ਦੇਹਿ, ਤਿਸੈ ਕਿਆ ਚਾਰਾ ॥

c)

ਜਿਸੁ ਤੂ ਦੇਹਿ ਤਿਸੈ ਕਿਆ, ਚਾਰਾ ॥

d)

ਜਿਸੁ ਤੂ ਦੇਹਿ ਤਿਸੈ ਕਿਆ ਚਾਰਾ ॥

8.

ਆਸਾ ਮਹਲਾ ੧ ॥


ਆਖਾ ਜੀਵਾ _____ਮਰਿ ਜਾਉ ॥

a)

ਵਿਸਰੈ

b)

ਸਾਚੇ

c)

ਫਿਰਿ

d)

ਤ੍ਰਿਸਨਾ

9.

ਸਾਚੇ ਨਾਮ ਕੀ ਲਾਗੈ ਭੂਖ ॥ ਉਤੁ ਭੂਖੈ ਖਾਇ ਚਲੀਅਹਿ ਦੂਖ ॥੧॥

a)

Hunger to do good deeds eats away sorrows

b)

If you do simiran you don't get hungry

c)

Hunger leads to bad deeds

d)

Simran cures hunger and all pains

10.

ਸੋ ਕਿਉ ਵਿਸਰੈ ਮੇਰੀ ਮਾਇ ॥

ਸਾਚਾ ਸਾਹਿਬੁ ਸਾਚੈ ਨਾਇ ॥੧॥ ਰਹਾਉ ॥

a)

ਹੇ ਮੇਰੀ ਮਾਂ! ਅਰਦਾਸ ਕਰ ਕਿ ਪਰਮਾਤਮਾ ਮੈਨੂੰ ਕਦੇ ਭੀ ਨਾਹ ਭੁੱਲੇ।

ਮਾਂ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ

b)

ਮਾਂ ਨਾਲ ਪ੍ਰਭੂ ਦੇ ਨਾਮ ਸਿਮਰਨ ਦੀ ਤਾਂਘ ਪੈਦਾ ਹੋ ਜਾਂਦੀ ਹੈ

c)

ਸਿਮਰ ਨਾਲ , ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ

d)

ਹੇ ਮੇਰੀ ਮਾਂ! ਅਰਦਾਸ ਕਰ ਕਿ ਪਰਮਾਤਮਾ ਮੈਨੂੰ ਕਦੇ ਭੀ ਨਾਹ ਭੁੱਲੇ।

ਸਿਮਰ ਨਾਲ , ਮਾਲਕ ਮਨ ਵਿਚ ਆ ਵੱਸਦਾ ਹੈ ॥੧॥ ਰਹਾਉ ॥

11.

ਸਾਚੇ ਨਾਮ ਕੀ ਤਿਲੁ ਵਡਿਆਈ ॥ ਆਖਿ ਥਕੇ ____ਨਹੀ ਪਾਈ ॥

ਜੇ ਸਭਿ ਮਿਲਿ ਕੈ ਆਖਣ ਪਾਹਿ ॥ ਵਡਾ ਨ ਹੋਵੈ ਘਾਟਿ ਨ ਜਾਇ ॥੨॥

a)

ਕੀਮਤਿ

b)

ਤੇਵਡ

c)

ਅੰਦਰਹੁ

d)

ਗੁਰ

12.

ਸਾਚੇ ਨਾਮ ਕੀ ਤਿਲੁ ਵਡਿਆਈ ॥ ਆਖਿ ਥਕੇ ਕੀਮਤਿ ਨਹੀ ਪਾਈ ॥

a)

People have tried but no one is able to explain the worth of Naam.

b)

Even an iota of Naam can do wonders

c)

People have gotten tired of doing simiran yet more is needed.

d)

With Naam a small seed can turn into a big tree

13.

ਜੇ ਸਭਿ ਮਿਲਿ ਕੈ ਆਖਣ ਪਾਹਿ ॥ ਵਡਾ ਨ ਹੋਵੈ ਘਾਟਿ ਨ ਜਾਇ ॥੨॥

a)

Waheguru becomes big if everyone praise and do Naam simiran

b)

Waheguru ji becomes smaller when people do not do simiran

c)

We all should do simiran

d)

Waheguru ji is beyond peoples praises and criticism

14.

ਗੁਣੁ ਏਹੋ ਹੋਰੁ ਨਾਹੀ ਕੋਇ ॥

a)

ਜਿਤਨਾ ਬੇਅੰਤ ਤੂੰ ਆਪ ਹੈਂ ਉਤਨੀ ਬੇਅੰਤ ਤੇਰੀ ਬਖ਼ਸ਼ਸ਼।

b)

ਉਹ ਪ੍ਰਭੂ ਕਦੇ ਮਰਦਾ ਨਹੀਂ ਉਸ ਦੀ ਵੱਡੀ ਖ਼ੂਬੀ ਇਹ ਹੈ

c)

ਉਸ ਦੀ ਵੱਡੀ ਖ਼ੂਬੀ ਇਹ ਹੈ ਉਹ ਸਦਾ ਜੀਵਾਂ ਨੂੰ ਰਿਜ਼ਕ ਦਿੰਦਾ ਹੈ

d)

ਉਸ ਦੀ ਵੱਡੀ ਖ਼ੂਬੀ ਇਹ ਹੈ ਕਿ ਕੋਈ ਹੋਰ ਉਸ ਵਰਗਾ ਨਹੀਂ ਹੈ।

15.

ਨਾ ਕੋ ਹੋਆ ਨਾ ਕੋ ਹੋਇ ॥੩॥

a)

(ਹੇ ਪ੍ਰਭੂ!) ਜਿਤਨਾ ਬੇਅੰਤ ਤੂੰ ਆਪ ਹੈਂ ਉਤਨੀ ਬੇਅੰਤ ਤੇਰੀ ਬਖ਼ਸ਼ਸ਼।

b)

ਉਸ ਵਰਗਾ ਅਜੇ ਤਕ ਨਾਹ ਕੋਈ ਹੋਇਆ ਹੈ, ਨਾਹ ਕਦੇ ਹੋਵੇਗਾ ॥੩॥

c)

ਉਹ ਪ੍ਰਭੂ ਕਦੇ ਮਰਦਾ ਨਹੀਂ, ਨਾਹ ਹੀ (ਉਸ ਦੀ ਖ਼ਾਤਰ) ਸੋਗ ਹੁੰਦਾ ਹੈ।

d)

ਨਾਮ ਤੋਂ ਖੁੰਝੇ ਹੋਏ ਜੀਵ ਹੀ ਨੀਚ ਹਨ

16.

ਖਸਮੁ ਵਿਸਾਰਹਿ ਤੇ ਕਮਜਾਤਿ ॥

a)

Low class do not remember Waheguru Ji

b)

Low class are the ones who has forgotten Waheguru Ji

c)

Low class can worship Waheguru ji

d)

Low class becomes high class if worship Waheguru ji

17.

ਨਾਨਕ ਨਾਵੈ ਬਾਝੁ ਸਨਾਤਿ ॥੪॥੩॥

a)

ਨਾਨਕ, ਨਾਵੈ ਬਾਝੁ, ਸਨਾਤਿ ॥੪॥੩॥

b)

ਨਾਨਕ ਨਾਵੈ ਬਾਝੁ, ਸਨਾਤਿ ॥੪॥੩॥

c)

ਨਾਨਕ ਨਾਵੈ, ਬਾਝੁ ਸਨਾਤਿ ॥੪॥੩॥

d)

ਨਾਨਕ ਨਾਵੈ ਬਾਝੁ ਸਨਾਤਿ ॥੪॥੩॥

18.

ਭੰਡਾਰ

a)

To fall

b)

Women

c)

Abundance

d)

To break

19.

ਬ੍ਰਹਮੰਡ

a)

To go bold

b)

To sit

c)

Brahmin

d)

Universe

20.

ਰਾਗੁ ਗੂਜਰੀ ਮਹਲਾ ੪ ॥

ਹਰਿ ਕੇ ਜਨ ਸਤਿਗੁਰ ਸਤਪੁਰਖਾ ਬਿਨਉ ਕਰਉ ਗੁਰ ਪਾਸਿ ॥

ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ ॥੧॥

a)

We are at your door/shelter please have mercy on us

b)

Oh Guru ji you are the ਸਤਪੁਰਖ please have mercy on me.

c)

We are nothing without you o Waheguru ji

d)

I beg of you please have mercy on me fill my life with Naam