WorksheetsPunjabi
Total questions: 10
Worksheet time: 5mins
Name
Class
Date
1.
ਕਿਰਤ ਦਾ ਸਤਿਕਾਰ ਇਕਾਂਗੀ ਦਾ ਘਟਨਾਕ੍ਰਮ ਕਿੱਥੇ ਵਾਪਰਦਾ ਹੈ?
a)
ਪੰਜਾਬ ਦੇ ਮੇਲੇ ਦਾ
b)
ਦਿੱਲੀ ਬੱਸ ਅੱਡੇ ਦਾ
c)
ਬਿਹਾਰ ਦੇ ਬਾਜ਼ਾਰ ਦਾ
d)
ਅੰਮ੍ਰਿਤਸਰ ਦੇ ਘਰ ਦਾ
2.
ਬੂਟ ਪਾਲਸ਼ ਕਰਨ ਵਾਲੇ ਮੁੰਡੇ ਦਾ ਕੀ ਨਾਂ ਸੀ?
a)
ਕੇਸਰ
b)
ਕਰਨ
c)
ਕਿਸ਼ਨ
d)
ਕਿਰਪਾਲ
3.
ਕਿਸ਼ਨ ਦੀ ਮਾਂ ਕੀ ਕੰਮ ਕਰਦੀ ਸੀ?
a)
ਕੱਪੜੇ ਸਿਉਂਦੀ ਸੀ
b)
ਸਫਾਈ ਦਾ ਕੰਮ ਕਰਦੀ ਸੀ
c)
ਸਾਮਾਨ ਵੇਚਦੀ ਸੀ
d)
ਰੋਟੀ ਬਣਾਉਂਦੀ ਸੀ
4.
ਕਿਸ਼ਨ ਕਿਹੜੀ ਜਮਾਤ ਵਿਚ ਪੜਦਾ ਸੀ?
a)
ਦਸਵੀਂ
b)
ਅੱਠਵੀ
c)
ਨੌਵੀਂ
d)
ਪੰਜਵੀਂ
5.
ਸੇਠ ਦਾ ਸੁਭਾਅ ਕਿਸ ਤਰ੍ਹਾਂ ਦਾ ਸੀ?
a)
ਖੁੱਲ੍ਹੇ ਦਿਲ ਵਾਲਾ
b)
ਨਫ਼ਰਤ ਕਰਨ ਵਾਲਾ
c)
ਕੰਜੂਸ ਬਿਰਤੀ ਵਾਲਾ
d)
ਨਿਮਰਤਾ ਵਾਲਾ
6.
ਇਕਾਂਗੀ ਕਿਰਤ ਦਾ ਸਤਿਕਾਰ ਵਿੱਚ ਕਿੰਨੇ ਪਾਤਰ ਹਨ?
a)
ਪੰਜ
b)
ਤਿੰਨ
c)
ਚਾਰ
d)
ਸੱਤ
7.
ਮਖੌਲ ਦਾ ਸਮਾਨਾਰਥਕ ਸ਼ਬਦ ਕਿਹੜਾ ਹੈ?
a)
ਹਸਨਾ
b)
ਖ਼ੁਸ਼ ਹੋਣਾਂ
c)
ਬੇਇਜ਼ਤੀ ਕਰਨਾ
d)
ਮਜ਼ਾਕ ਕਰਨਾ
8.
ਖੈਰੀਅਤ ਦਾ ਸਮਾਨਾਰਥਕ ਸ਼ਬਦ ਕੀ ਹੈ?
a)
ਠੀਕ-ਠਾਕ
b)
ਤਬੀਅਤ
c)
ਖੈਰ
d)
ਸੁੱਖ
9.
ਸੇਠ ਅਖੀਰ ਵਿੱਚ ਕਿੰਨੇ ਪੈਸੇ ਦੇ ਕੇ ਮੁੰਡੇ ਦੀ ਸਹਾਇਤਾ ਕਰਦਾ ਹੈ?
a)
ਦੁਆਨੀ
b)
ਪੰਜਾਹ ਰੁਪਏ
c)
ਸੌ ਰੁਪਏ
d)
ਵੀਹ ਰੁਪਏ
10.
ਇਸਤਰੀ ਸੈਂਡਲ ਪਾਲਸ਼ ਕਰਨ ਦੇ ਕਿੰਨੇ ਪੈਸੇ ਦਿੰਦੀ ਹੈ?
a)
ਦੁਆਨੀ
b)
ਪੰਜਾਹ ਪੈਸੇ
c)
ਤਿੰਨ ਰੁਪਏ
d)
ਦੱਸ ਰੁਪਏ
100 %
