NEW
Font size
WorksheetsPunjabi
Total questions: 15
Worksheet time: 8mins
ਬੀਬੀ ਭਾਨੀ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ?
ਗੁਰੂ ਅਮਰਦਾਸ ਜੀ
ਗੁਰੂ ਤੇਗ ਬਹਾਦਰ ਸਾਹਿਬ ਜੀ
ਗੁਰੂ ਅੰਗਦ ਦੇਵ ਜੀ
ਗੁਰੂ ਹਰਿ ਰਾਇ ਸਾਹਿਬ ਜੀ
ਬੀਬੀ ਭਾਨੀ ਜੀ ਦਾ ਜਨਮ ਕਦੋਂ ਹੋਇਆ?
1595 ਈਸਵੀ ਵਿੱਚ
1597 ਈਸਵੀ ਵਿੱਚ
1590 ਈਸਵੀ ਵਿੱਚ
1589 ਈਸਵੀ ਵਿੱਚ
ਗੁਰੂ ਅਮਰਦਾਸ ਜੀ ਸਿੱਖਾਂ ਦੇ ਕਿਨਵੇਂ ਗੁਰੂ ਸਨ?
ਪੰਜਵੇਂ
ਦੂਸਰੇ
ਪਹਿਲੇ
ਤੀਜੇ
ਬੀਬੀ ਭਾਨੀ ਜੀ ਦੇ ਸਭ ਤੋਂ ਛੋਟੇ ਪੁੱਤਰ ਦਾ ਕੀ ਨਾਮ ਸੀ?
ਮਹਾਦੇਵ
ਗੁਰੂ ਅਰਜਨ ਦੇਵ ਜੀ
ਪ੍ਰਿਥੀ ਚੰਦ
ਸ੍ਰੀ ਚੰਦ
ਬੀਬੀ ਭਾਨੀ ਜੀ ਦੇ ਕਿੰਨੇ ਪੁੱਤਰ ਸਨ?
5
2
1
3
ਬੀਬੀ ਭਾਨੀ ਜੀ ਦਾ ਵਿਆਹ ਕਿਸ ਨਾਲ ਹੋਇਆ?
ਭਾਈ ਜੇਠਾ ਜੀ ਨਾਲ
ਭਾਈ ਜੈਤਾ ਰਾਮ
ਭਾਈ ਬਚਨ ਸਿੰਘ
ਭਾਈ ਰਤਨ ਸਿੰਘ
ਚੌਂਕੀ ਦਾ ਪਾਵਾ ਟੁੱਟਣ ਤੇ ਬੀਬੀ ਭਾਨੀ ਜੀ ਨੇ ਕੀ ਕੀਤਾ?
ਪੈਰ ਰੱਖ ਦਿੱਤਾ
ਕੁਝ ਨਹੀਂ ਕੀਤਾ
ਹੱਥ ਰੱਖ ਦਿੱਤਾ
ਲੱਕੜੀ ਰੱਖ ਦਿੱਤੀ
ਬੀਬੀ ਭਾਨੀ ਜੀ ਦੀ ਮਾਤਾ ਜੀ ਦਾ ਕੀ ਨਾਮ ਸੀ?
ਮਾਤਾ ਮਨਸਾ ਦੇਵੀ
ਮਾਤਾ ਬਚਨੀ
ਮਾਤਾ ਸੀਤਲਾ
ਮਾਤਾ ਅਨਪੂਰਨਾ
ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਕਿਨਵੇ ਗੁਰੂ ਸਨ?
ਪੰਜਵੇਂ
ਨੌਵੇਂ
ਛੇਵੇ
ਚੌਥੇ
ਸਿੱਖ ਧਰਮ ਵਿੱਚ ਗੁਰੂ ਪਤਨੀ ਨੂੰ ਇਸ ਨਾਂ ਨਾਲ ਸੰਬੋਧਨ ਕੀਤਾ ਜਾਂਦਾ ਹੈ?
ਦੇਵੀ
ਗੁਰੂ ਪਤਨੀ
ਗੁਰੂ ਮਹਿਲ
ਮਾਤਾ
ਬੀਬੀ ਭਾਨੀ ਜੀ ਨੇ ਗੁਰੂ ਅਮਰਦਾਸ ਜੀ ਤੋਂ ਪੀ ਵਰ ਮੰਗਿਆ?
ਗੁਰੂ ਪਰੰਪਰਾ ਆਪਣੇ ਵੰਸ਼ ਵਿੱਚ ਚੱਲੇ
ਸੁਹਣੇ ਮਹਿਲ
ਦੁਨਿਆਵੀ ਸੁੱਖ
ਨਾਮ ਸਿਮਰਨ
ਬੀਬੀ ਭਾਨੀ ਜੀ ਕਿਹੜੇ ਵਿਚਾਰਾਂ ਦੇ ਧਾਰਨੀ ਸਨ?
ਧਾਰਮਿਕ
ਸੰਸਕ੍ਰਿਤਿਕ
ਰਾਜਨੀਤਿਕ
ਭੂਗੋਲਿਕ
ਬੀਬੀ ਭਾਨੀ ਜੀ ਕਦੋਂ ਜੋਤੀ ਜੋਤ ਸਮਾਏ?
1657 ਈਸਵੀ ਵਿਚ
1653 ਈਸਵੀ ਵਿੱਚ
1655 ਈਸਵੀ ਵਿੱਚ
1700 ਈਸਵੀ ਵਿੱਚ
ਭਾਈ ਜੇਠਾ ਜੀ ਨੂੰ ਗੁਰਗੱਦੀ ਤੇ ਬੈਠਣ ਤੋਂ ਬਾਅਦ ਕੀ ਨਾਮ ਦਿੱਤਾ ਗਿਆ?
ਭਾਈ ਜੇਠਾ ਸਿੰਘ
ਭਾਈ ਸਾਹਿਬ ਜੀ
ਗੁਰੂ ਰਾਮਦਾਸ ਜੀ
ਭਾਈ ਜੇਠਾ ਰਾਮ ਜੀ
ਬੀਬੀ ਭਾਨੀ ਜੀ ਕਿੱਥੇ ਜੋਤੀ ਜੋਤ ਸਮਾਏ?
ਗੋਇੰਦਵਾਲ ਸਾਹਿਬ
ਲੁਧਿਆਣਾ
ਪਟਨਾ ਸਾਹਿਬ
ਲਾਹੌਰ
