wayground logo

Free Printable Worksheets

NEW

Font size

S
M
L
XL
Worksheets

Class 8th chp-3punjabi

Total questions: 8

Worksheet time: 4mins

Name
Class
Date
1.

ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਕਿੰਨ੍ਹਵੇ ਗੁਰੂ ਸਨ?

a)

ਪਹਿਲੇ

b)

ਦੂਜੇ

c)

ਪੰਜਵੇਂ

d)

ਤੀਜੇ

2.

ਉਹਨਾਂ ਦਾ ਜਨਮ ਕਦੋਂ ਹੋਇਆ?

a)

1562

b)

1563

c)

1564

d)

1561

3.

ਬਾਣੀ ਦਾ ਜਹਾਜ਼ ਕਿਸ ਨੂੰ ਕਿਹਾ ਜਾਂਦਾ ਹੈ?

a)

ਗੀਤਾ ਨੂੰ

b)

ਕੁਰਾਣ ਨੂੰ

c)

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ

d)

ਬਾਈਬਲ ਨੂੰ

4.

ਗੁਰੂ ਜੀ ਦੇ ਨਾਨਾ ਜੀ ਦਾ ਕੀ ਨਾਂ ਸੀ?

a)

ਗੁਰੂ ਰਾਮਦਾਸ ਜੀ

b)

ਗੁਰੂ ਅੰਗਦ ਦੇਵ ਜੀ

c)

ਗੁਰੂ ਅਮਰਦਾਸ ਜੀ

d)

ਗੁਰੂ ਨਾਨਕ ਦੇਵ ਜੀ

5.

ਖੁਸਰੋ ਕੌਣ ਸੀ?

a)

ਜਹਾਂਗੀਰ ਦਾ ਪੁੱਤਰ

b)

ਔਰੰਗਜ਼ੇਬ ਦਾ ਪੁੱਤਰ

c)

ਅਕਬਰ ਦਾ ਪੁੱਤਰ

d)

ਸ਼ੇਰ ਸ਼ਾਹ ਸੂਰੀ ਦਾ ਪੁੱਤਰ

6.

ਸਿੱਖ ਧਰਮ ਦੇ ਬਾਨੀ ਕੌਣ ਸਨ?

a)

ਭਾਈ ਲਹਿਣਾ ਜੀ

b)

ਗੁਰੂ ਰਾਮਦਾਸ ਜੀ

c)

ਸ਼੍ਰੀ ਗੁਰੂ ਨਾਨਕ ਦੇਵ ਜੀ

d)

ਗੁਰੂ ਅਰਜਨ ਦੇਵ ਜੀ

7.

ਗੁਰੂ ਜੀ ਨੇ ਕਿੱਥੇ ਇਸ਼ਨਾਨ ਕਰਨ ਦੀ ਇੱਛਾ ਪ੍ਰਗਟ ਕੀਤੀ?

a)

ਰਾਵੀ ਵਿੱਚ

b)

ਬਿਆਸ ਵਿੱਚ

c)

ਜਹਿਲਮ ਵਿੱਚ

d)

ਸਤਲੁਜ ਵਿੱਚ

8.

ਪੰਜਾਬੀ ਭਾਸ਼ਾ ਦੀਆਂ ਕਿੰਨੀਆਂ ਉਪਭਾਸ਼ਾਵਾਂ ਹਨ?

a)

ਦੋ

b)

ਚਾਰ

c)

ਤਿੰਨ

d)

ਛੇ