NEW
Font size
S
M
L
XL
Worksheetsਪੰਜਾਬੀ ਵਿਆਕਰਨ
Total questions: 10
Worksheet time: 5mins
Name
Class
Date
1.
1. ਸ਼ੁੱਧ ਸ਼ਬਦ-ਜੋੜ ਚੁਣੋ-
a)
ਭਕਿਤ
b)
ਭਗਤੀ
c)
ਭਕਤੀ
d)
ਭਿਗਤੀ
2.
2. ਸ਼ੁੱਧ ਸ਼ਬਦ-ਜੋੜ ਚੁਣੋ-
a)
ਮੇਹਨਤ
b)
ਮਹੇਨਤ
c)
ਮਿਹਨਤ
d)
ਮਹਿਨਤ
3.
ਗੱਭਰੂ ਸ਼ਬਦ ਦਾ ਲਿੰਗ ਬਦਲੋ-
a)
ਮੁਟਿਆਰ
b)
ਕੁੜੀ
c)
ਲੜਕੀ
d)
ਕੰਨਿਆ
4.
4. ਜਿਸ ਔਰਤ ਦਾ ਪਤੀ ਮਰ ਚੁੱਕਾ ਹੋਵੇ
ਇੱਕ ਸ਼ਬਦ ਚੁਣੋ-
a)
ਵਿਧਵਾ
b)
ਸੁਹਾਗਣ
c)
ਛੁੱਟੜ
d)
ਸਤੀ
5.
5.ਜਿਸ ਦੇ ਘਰ ਔਲਾਦ ਨਾ ਹੋਵੇ
ਇੱਕ ਸ਼ਬਦ ਲਿਖੋ
a)
ਸੌਂਤਰਾ
b)
ਦਾਨੀ
c)
ਔਂਤਰਾ
d)
ਅਜਿੱਤ
6.
6. ਕਸ਼ਮੀਰ ਵਿੱਚ ਰਹਿਣ ਵਾਲੇ
a)
ਭਾਰਤੀ
b)
ਪਾਕਿਸਤਾਨੀ
c)
ਕਸ਼ਮੀਰੀ
d)
ਤਰਖਾਣ
7.
ਮੁਹਾਵਰਿਆਂ ਦਾ ਸਹੀ ਅਰਥ ਚੁਣੋ।
ਉਸਤਾਦੀ ਕਰਨੀ
a)
ਨਕਲ ਕਰਨੀ
b)
ਚਲਾਕੀ ਕਰਨੀ
c)
ਬੇਈਮਾਨੀ ਕਰਨੀ
d)
ਉਂਗਲ ਕਰਨੀ
8.
ਉਬਾਲ ਕੱਢਣੇ
a)
ਉਬਾਲੇ ਦੇਣੇ
b)
ਗਰਮ ਕਰਨਾ
c)
ਗੁੱਸਾ ਕੱਢਣਾ
d)
ਮੂਰਖ ਬਣਾਉਣਾ
9.
ਅੱਡੀ ਨਾ ਲੱਗਣੀ
a)
ਬਹੁਤ ਚਾਅ ਚੜੵਨਾ
b)
ਅੱਡੀ ਦੁਖਣਾ
c)
ਅੱਡੀ ਥੱਲੇ ਨਾ ਲੱਗਣੀ
d)
ਦੋਸ਼ ਲਾਉਣਾ'
10.
ਵਚਨ ਬਦਲੋ
ਕਲਮ
a)
ਕਮਲਾ
b)
ਕਲਮੇ
c)
ਕਲਮਾਂ
d)
ਕਲਮੀਆਂ
Reset
