wayground logo

Free Printable Worksheets

NEW

Font size

S
M
L
XL
Worksheets

ਵਿਆਕਰਨ - ਬੋਲੀ ਤੇ ਵਿਆਕਰਨ

Total questions: 10

Worksheet time: 5mins

Name
Class
Date
1.

ਭਾਸ਼ਾ ਬੋਲਣ ਦੇ ਨਾਲ ਕਿਵੇਂ ਲਿਖੀ ਜਾਣ ਲੱਗੀ?

a)

ਕਲਮ

b)

ਲਿਪੀ

c)

ਪੁਸਤਕ

2.

ਮਨੁੱਖ ਆਪਣੇ ਵਿਚਾਰ ਦੂਜਿਆਂ ਸਾਹਮਣੇ ਕਿਵੇਂ ਪੇਸ਼ ਕਰਦਾ ਹੈ?

a)

ਬੋਲੀ

b)

ਸੰਗੀਤ

c)

ਵਿਆਕਰਨ

3.

ਅਖਬਾਰਾਂ ਤੇ ਕਿਤਾਬਾਂ ਕਿਸ ਭਾਸ਼ਾ ਦੀਆਂ ਉਦਾਹਰਣਾਂ ਹਨ?

a)

ਬੋਲ-ਚਾਲ

b)

ਵਿਆਕਰਨ

c)

ਲਿਖਤੀ

4.

ਪੰਜਾਬ ਦੀਆਂ ਕਿੰਨੀਆਂ ਉਪਭਾਸ਼ਾਵਾਂ ਹਨ?

a)

ਤਿੰਨ

b)

ਪੰਜ

c)

ਚਾਰ

5.

ਲੁਧਿਆਣਾ ਤੇ ਬਠਿੰਡਾ ਦੇ ਇਲਾਕੇ ਵਿੱਚ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਹੈ?

a)

ਮਲਵਈ

b)

ਦੁਆਬੀ

c)

ਮਾਝੀ

6.

ਮਾਝੀ ਕਿਥੋਂ ਦੀ ਉਪ-ਭਾਸ਼ਾ ਹੈ?

a)

ਕਪੂਰਥਲਾ

b)

ਰੋਪੜ

c)

ਅੰਮ੍ਰਿਤਸਰ

7.

ਭਾਰਤੀ ਸੰਵਿਧਾਨ ਵਿਚ ਕਿੰਨੀਆਂ ਭਾਸ਼ਾਵਾਂ ਹਨ?

a)

22

b)

26

c)

24

8.

ਵਿਆਕਰਨ ਦੇ ਕਿੰਨੇ ਭਾਗ ਹਨ?

a)

ਅੱਠ

b)

ਪੰਜ

c)

ਚਾਰ

9.

ਸਮਾਨਾਰਥਕ ਤੇ ਵਿਰੋਧਾਰਥਕ ਵਿਆਕਰਨ ਦੇ ਕਿਸ ਭਾਗ ਦਾ ਹਿੱਸਾ ਹਨ?

a)

ਅਰਥ ਬੋਧ

b)

ਅੱਖਰ ਬੋਧ

c)

ਸ਼ਬਦ ਬੋਧ

10.

ਵਾਕ-ਬੋਧ ਦੀ ਉਦਾਹਰਨ ਚੁਣੋ?

a)

ਸ਼ਬਦਾਂ ਦੀ ਵੰਡ

b)

ਅੱਖਰਾਂ ਤੇ ਲਗਾਂ

c)

ਵਾਕ ਦੀ ਕਿਸਮ