NEW
Font size
S
M
L
XL
WorksheetsPunjabi
Total questions: 10
Worksheet time: 5mins
Name
Class
Date
1.
ਪੜਨਾਂਵ ਦੀਆਂ ਕਿੰਨੀਆਂ ਕਿਸਮਾਂ ਹਨ?
a)
ਚਾਰ
b)
ਤਿੰਨ
c)
ਦੋ
d)
ਛੇ
2.
ਨਾਂਵ ਦੀ ਕਿਸਮ ਨਹੀਂ ਹੈ?
a)
ਭਾਵ ਵਾਚਕ ਨਾਂਵ
b)
ਇਕੱਠ ਵਾਚਕ ਨਾਂਵ
c)
ਸੰਬੰਧ ਵਾਚਕ ਨਾਂਵ
d)
ਖਾਸ ਨਾਂਵ
3.
ਉੱਲੂ ਸ਼ਬਦ ਦਾ ਲਿੰਗ ਬਦਲੋ
a)
ਬਤੌਰੀ
b)
ਉੱਲਣੀ
c)
ਉੱਲੂਆਂ
d)
ਉੱਲਣ
4.
ਵਿਸ਼ੇਸ਼ਣ ਦੀ ਕਿਸਮ ਚੁਣੋ।
a)
ਪ੍ਰਸ਼ਨ ਵਾਚਕ
b)
ਸੰਖਿਆਵਾਚਕ
c)
ਸਮੂਹ ਵਾਚਕ
d)
ਅਨਿਸ਼ਚੇਵਚਕ
5.
ਰਾਜਦੀਪ ਸਕੂਲ ਚਲਾ ਗਿਆ। ਕਿਰਿਆ ਸ਼ਬਦ ਚੁਣੋ।
a)
ਰਾਜਦੀਪ
b)
ਸਕੂਲ
c)
ਚਲਾ ਗਿਆ
6.
ਉਸਤਾਦ ਦਾ ਵਿਰੋਧੀ ਸ਼ਬਦ ਕੀ ਹੈ?
a)
ਗੁਰੂ
b)
ਚੇਲਾ
c)
ਅਧਿਆਪਕ
d)
ਰਾਹੀ
7.
ਇੱਕ ਅੱਖ ਨਾਲ ਵੇਖਣਾ ਮੁਹਾਵਰੇ ਦਾ ਅਰਥ ਕੀ ਹੈ?
a)
ਸ਼ਰਮਾ ਜਾਣਾ
b)
ਡਰ ਜਾਣਾ
c)
ਸਭ ਨੂੰ ਬਰਾਬਰ ਸਮਝਣਾ
d)
ਬੇਈਮਾਨੀ ਕਰਨੀ
8.
ਕਿਰਿਆ ਦੀਆਂ ਕਿੰਨੀਆਂ ਕਿਸਮਾਂ ਹਨ?
a)
ਤਿੰਨ
b)
ਪੰਜ
c)
ਦੋ
d)
ਚਾਰ
9.
ਤੇਲੀ ਸ਼ਬਦ ਦਾ ਲਿੰਗ ਬਦਲੋ
a)
ਤੇਲੂ
b)
ਤੇਲਣ
c)
ਤੇਲਨ
d)
ਤੇਲਗੂ
10.
ਮੋਟਾ ਸ਼ਬਦ ਦਾ ਵਚਨ ਬਦਲੋ।
a)
ਮੋਟੀ
b)
ਮੋਟੂ
c)
ਮੋਟੇ
d)
ਮੋਟੀਆਂ
Reset
