NEW
Font size
S
M
L
XL
Worksheetsਵਿਆਕਰਨ
Total questions: 10
Worksheet time: 5mins
Name
Class
Date
1.
1.ਉੱਚੇ ਦਾ ਵਿਰੋਧੀ ਸ਼ਬਦ ਲਿਖੋ
a)
ਨੀਵੇਂ
b)
ਨੀਚ
c)
ਉੱਪਰ
d)
ਉਲਟੇ
2.
2.ਬੋਲੀ ਕਿੰਨ੍ਹੇ ਪ੍ਰਕਾਰ ਦੀ ਹੁੰਦੀ ਹੈ?
a)
3
b)
4
c)
2
d)
5
3.
3.ਪੰਜਾਬ ਵਿੱਚ ਕਿੰਨੀਆਂ ਭਾਸ਼ਾਵਾਂ ਪ੍ਰਚੱਲਤ ਹਨ?
a)
ਪੰਜ
b)
ਚਾਰ
c)
ਤਿੰਨ
d)
ਇੱਕ
4.
4.ਪੰਜਾਬੀ ਭਾਸ਼ਾ ਦੀ ਲਿਪੀ ਦਾ ਕੀ ਨਾਂ ਹੈ?
a)
ਉਰਦੂ
b)
ਰੋਮਨ
c)
ਗੁਰਮੁਖੀ
d)
ਦੇਵਨਾਗਰੀ
5.
5.ਗੁਰਮੁਖੀ ਲਿਪੀ ਵਿੱਚ ਕਿੰਨੀਆਂ ਲਗਾਂ ਹਨ?
a)
ਪੰਜ
b)
ਤਿੰਨ
c)
ਅੱਠ
d)
ਦਸ
6.
6.ਸ਼ਹਿਰ, ਪਿੰਡ ਕਿਹੜੇ ਨਾਂਵ ਹਨ?
a)
ਆਮ ਨਾਂਵ
b)
ਭਾਵ ਵਾਚਕ ਨਾਂਵ
c)
ਖਾਸ ਨਾਂਵ
d)
ਵਸਤੂ ਵਾਚਕ ਨਾਂਵ
7.
7.ਨਾਗ ਦਾ ਇਸਤਰੀ ਲਿੰਗ ਚੁਣੋ।
a)
ਨਾਗੀ
b)
ਨਾਗਣੀ
c)
ਨਾਗਣ
d)
ਨਾਗਿਆਣੀ
8.
8. 'ਉਹ ਮੁੰਡਾ ਗੰਦਾ ਹੈ' ਇਸ ਵਿੱਚੋਂ ਪੜਨਾਂਵ ਚੁਣੋ।
a)
ਮੁੰਡਾ
b)
ਸੁਹਣਾ
c)
ਉਹ
d)
ਹੈ
9.
9. ਗੁਣ ਵਾਚਕ ਵਿਸ਼ੇਸ਼ਣ ਚੁਣੋ
a)
ਪੰਜ,ਦਸ
b)
ਇਹ,ਉਹ
c)
ਮੋਟਾ,ਪਤਲਾ
d)
ਕੌਣ,ਕਿਹੜਾ
10.
10. ਉਸਤਾਦੀ ਕਰਨੀ ਮੁਹਾਵਰੇ ਦਾ ਅਰਥ ਦੱਸੋ।
a)
ਭੋਲ਼ਾ ਬਣਨਾ
b)
ਚਲਾਕੀ ਕਰਨੀ
c)
ਖਤਰਾ ਮੁੱਲ ਲੈਣਾ
d)
ਸਮਝਦਾਰ ਹੋਣਾ
Reset
