Free Printable Worksheets
Font size
More settings
ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਹੋਇਆ?
1536 ਈ:
1563 ਈ:
1436 ਈ:
ਗੁਰੂ ਅਰਜਨ ਦੇਵ ਜੀ ਦੇ ਭਰਾ ਦਾ ਕੀ ਨਾਂ ਸੀ?
ਸ੍ਰੀ ਚੰਦ
ਪਿ੍ਥੀ ਚੰਦ
ਲਖਮੀ ਦਾਸ
'ਉੱਨੀ- ਇੱਕੀ ਦਾ ਫ਼ਰਕ' ਮੁਹਾਵਰੇ ਦਾ ਅਰਥ ਦੱਸੋ।
ਬਹੁਤ ਜ਼ਿਆਦਾ ਫ਼ਰਕ
ਬਹੁਤ ਥੋੜਾ ਫ਼ਰਕ
ਕੋਈ ਫ਼ਰਕ ਨਹੀਂ
'ਅੰਨ੍ਹਾ' ਦਾ ਵਿਰੋਧੀ ਸ਼ਬਦ ਕੀ ਹੈ?
ਮੁਨਾਖਾ
ਸੁਜਾਖਾ
ਬੋਲ਼ਾ
'ਅਮੀਰ' ਦਾ ਵਿਰੋਧੀ ਸ਼ਬਦ ਦੱਸੋ।
ਧਨਵਾਨ
ਸ਼ਾਹੂਕਾਰ
ਗ਼ਰੀਬ
'ਉਪਕਾਰ' ਦੇ ਸਮਾਨਾਰਥਕ ਸ਼ਬਦ ਦੱਸੋ।
ਤਰੱਕੀ, ਵਾਧਾ
ਭਲਾਈ, ਨੇਕੀ
ਗ਼ੈਰ, ਅਜਨਬੀ
View all
9 questions
Punjabi test
Worksheet
•
6th - 8th Grade
5 questions
ਪਾਠ 3 ਹੈਲਨ ਕੀਲਰ
6th Grade
10 questions
ਪੰਜਾਬੀ ਬਹੁਅਰਥਕ ਸ਼ਬਦ
7th - 10th Grade
ਪਾਠ-5 ਸ਼ਕੁੰਤਲਾ
8th Grade
Se Kanehiya/ Bijay Singh HW Quiz
4th Grade - Professio...
ਕਿਰਿਆ
ਵਿਸ਼ੇਸ਼ਣ