Font size
S
M
L
XL
Worksheetsਪੰਜਾਬੀ ਬਹੁਅਰਥਕ ਸ਼ਬਦ
Total questions: 10
Worksheet time: 5mins
Name
Class
Date
1.
ਸਹੀ ਬਹੁ ਅਰਥਕ ਸ਼ਬਦ ਚੁਣੋ -ਟਿੱਕਾ
a)
ਗਹਿਣੇ ,ਤਿਲਕ
b)
ਨਿੱਕਾ ,ਵੱਡਾ
c)
ਨਿਸ਼ਾਨੀ ,ਟੀਕਾ
d)
ਬਿੰਦੀ ,ਰੋਟੀ
2.
ਡੰਗ
a)
ਵਕਤ, ਸਮਾਂ
b)
ਵਕਤ ,ਡੱਸਣਾ, ਗੁਜ਼ਾਰਾ
c)
ਘੜੀ, ਡੱਸਣਾ, ਤੰਗ ਕਰਨਾ
d)
ਇਨ੍ਹਾਂ ਚੋਂ ਕੋਈ ਵੀ ਨਹੀਂ
3.
ਤਾਰ
a)
ਰੱਸੀ, ਡੋਲ
b)
ਕੱਪੜਾ ,ਗਹਿਣਾ
c)
ਉੱਤਰਨਾ, ਧਾਗਾ
d)
ਰੱਸੀ, ਅਦਾ ਕਰਨਾ
4.
ਚਾਕ
a)
ਨੌਕਰ, ਲਿਖਣ ਵਾਲਾ, ਛੇਕ
b)
ਨੌਕਰ, ਮਾਲਕ
c)
ਕੱਟਣਾ, ਚਾਰ
d)
ਲਿਖਣ ਵਾਲਾ, ਪੈਨਸਲ
5.
ਜਾਗ
a)
ਜਾਗਣਾ, ਜਗਰਾਤਾ
b)
ਬੇਫਿਕਰ ,ਲਾਪ੍ਰਵਾਹ
c)
ਸੌਣਾ, ਹੋਸ਼ ਵਿੱਚ ਆਉਣਾ
d)
ਨੀਂਦ ਖੁੱਲ੍ਹਣੀ, ਦਹੀਂ ਜਮਾਉਣਾ, ਸੁਚੇਤ ਹੋਣਾ
6.
ਘੜੀ-
a)
ਘਟਨਾ, ਬਰਤਨ, ਬਾਲਟੀ
b)
ਕੋਟ ,ਮੁੜਨਾ, ਸੋਚਣਾ
c)
ਘੜਨਾ, ਸਮਾਂ, ਸਮਾਂ ਦੱਸਣ ਵਾਲਾ ਯੰਤਰ
d)
ਸਕੀਮ, ਤਰਤੀਬ, ਫਜ਼ੂਲ
7.
ਕੋਰਟ
a)
ਪਹਿਰਾਵਾ, ਫੈਸ਼ਨ
b)
ਪਹਿਰਾਵਾ, ਕਿਲ੍ਹਾ, ਵਾਰੀ, ਕਰੋੜ
c)
ਕਰੋੜ, ਘੁੱਟਣਾ
d)
ਦੂਰ, ਨੇੜੇ
8.
ਖੱਟੀ-
a)
ਮਿੱਠੀ ,ਕਮਾਈ ,ਸੇਵਾ
b)
ਖ਼ਾਤਰ, ਈਰਖਾ
c)
ਕਮਾਈ, ਰੰਗ ,ਸੁਆਦ
d)
ਗੁੱਸਾ, ਵੈਰ
9.
ਹਾਰ -
a)
ਗਹਿਣਾ, ਹਾਰਨਾ, ਥੱਕਣਾ
b)
ਸੋਨਾ, ਮਾਲਾ ,ਜਿੱਤਣਾ
c)
ਹਾਰਨਾ, ਫੁੱਲ, ਵਾਂਗ,
d)
ਨਾਰਾਜ਼, ਪਾਲਣਾ
10.
ਡੋਲ-
a)
ਭਾਂਡਾ, ਢੋਲਕ
b)
ਭਾਂਡਾ ,ਖੂਹ
c)
ਭਾਂਡਾ ,ਘਬਰਾਉਣਾ ,ਦਰਦ ਹੋਣੀ
d)
ਭਾਂਡਾ ,ਰੌਸ਼ਨੀ
Reset
