wayground logo

Free Printable Worksheets

Font size

S
M
L
XL
Worksheets

ਮੁਹਾਵਰੇ ਕ ਤੇ ਖ

Total questions: 13

Worksheet time: 7mins

Name
Class
Date
1.

ਕੰਨ ਭਰਨੇ ਮੁਹਾਵਰੇ ਦਾ ਕੀ ਅਰਥ ਹੈ

a)

ਭੈੜੀ ਮੌਤ ਮਰਨਾ

b)

ਇਕਰਾਰ ਪੂਰਾ ਕਰਨਾ

c)

ਚੁਗਲੀ ਕਰਨੀ

2.

ਕੁੜ ਕੁੜ ਕਰਨਾ ਮੁਹਾਵਰੇ ਦਾ ਕੀ ਅਰਥ ਹੈ

a)

ਬਹੁਤ ਗੁੱਸੇ ਵਿਚ ਆਉਣਾ

b)

ਗੁੱਸੇ ਵਿੱਚ ਬੋਲਣਾ

c)

ਸਫ਼ਲਤਾ ਮਿਲਣੀ

3.

ਕਲਮ ਦਾ ਧਨੀ ਹੋਣਾ ਮੁਹਾਵਰੇ ਦਾ ਸਹੀ ਅਰਥ ਚੁਣੋ

a)

ਚੌਕਸ ਹੋਣਾ

b)

ਬਹੁਤ ਚੰਗਾ ਲਿਖਾਰੀ ਹੋਣਾ

c)

ਬਦਨਾਮੀ ਕਰਵਾਉਣੀ

4.

ਖੋਹਾ-ਖੋਹੀ ਕਰਨਾ ਕਿਸ ਮੁਹਾਵਰੇ ਦਾ ਭਾਵ ਅਰਥ ਹੈ

a)

ਕੱਖ ਨਾ ਰਹਿਣਾ

b)

ਕੁੱਕੜ ਖੋਹੀ ਕਰਨਾ

c)

ਆਪਣੀ ਕਿਸਮਤ ਨੂੰ ਕੋਸਣਾ

5.

ਇੱਕ ਮਿੱਕ ਹੋ ਜਾਣਾ ਕਿਸ ਮੁਹਾਵਰੇ ਦਾ ਭਾਵ ਅਰਥ ਹੈ

a)

ਕੌਲ ਪਾਲਣਾ

b)

ਖੰਡ ਖੀਰ ਹੌ ਜਾਣਾ

c)

ਕੱਪੜਿਆਂ ਤੋਂ ਬਾਹਰ ਹੋਣਾ

6.

ਝੂਠ ਬੋਲਣਾ ਕਿਸ ਮੁਹਾਵਰੇ ਦਾ ਭਾਵ ਅਰਥ ਹੈ

a)

ਕੁੱਤੇ ਦੀ ਮੌਤ ਮਰਨਾ

b)

ਕੰਨ ਭਰਨੇ

c)

ਕੁਫਰ ਤੋਲਣਾ

7.

ਆਪਣੀ ਕਿਸ਼ਮਤ ਨੂੰ ਕੋਸਣਾ ਕਿਸ ਮੁਹਾਵਰੇ ਦਾ ਭਾਵ ਅਰਥ ਹੈ

a)

ਖਾਕ ਸ਼ਾਹ ਹੋਣਾ

b)

ਕੰਨ ਭਰਨੇ

c)

ਕਰਮਾ ਨੂੰ ਰੋਣਾ

8.

ਖੂਨ ਸਫੇਦ ਹੋਣਾ ਮੁਹਾਵਰੇ ਦਾ ਸਹੀ ਅਰਥ ਚੁਣੋ

a)

ਅਪਣੱਤ ਦੀ ਭਾਵਨਾ ਖ਼ਤਮ ਹੋ ਜਾਣਾ

b)

ਹੈਰਾਨ ਹੋ ਜਾਣਾ

c)

ਤਬਾਹ ਹੋ ਜਾਣਾ

9.

ਕੌਲ ਪਾਲਣਾ ਮੁਹਾਵਰੇ ਦਾ ਸਹੀ ਅਰਥ ਚੁਣੋ

a)

ਬੇਸ਼ਰਮ ਹੋਣਾ

b)

ਥਾਂ-ਥਾਂ ਟੱਕਰਾਂ ਮਾਰਨੀਆਂ

c)

ਇਕਰਾਰ ਪੂਰਾ ਕਰਨਾ

10.

........... ਛਾਣਦੇ ਫਿਰਨਾ, ਮੁਹਾਵਰੇ ਦੀ ਖਾਲੀ ਥਾਂ ਭਰੋ

a)

ਖੰਡ

b)

ਖੇਹ

c)

ਖੂਨ

11.

ਖਾਨਿਓ ਜਾਣੀ ਮੁਹਾਵਰੇ ਦਾ ਨਾਮ ਸਹੀ ਭਾਵ-ਅਰਥ

a)

ਤਬਾਹ ਹੋ ਜਾਣਾ

b)

ਥਾਂ-ਥਾਂ ਟੱਕਰਾਂ ਮਾਰਨੀਆਂ

c)

ਹੈਰਾਨ ਹੋ ਜਾਣਾ

12.

ਬੇਸ਼ਰਮ ਹੋਣਾ ਮੁਹਾਵਰੇ ਦਾ ਭਾਵ ਹੈ

a)

ਕੋਠੇ ਚੜ੍ਹ ਕੇ ਨੱਚਣਾ

b)

ਖੇਹ ਪੂਆਉਣੀ

c)

ਕਾਇਆ ਪਲਟ ਦੇਣਾ

13.

ਥਾਂ-ਥਾਂ ਟੱਕਰਾਂ ਮਾਰਨੀਆਂ ਕਿਸਮਤ ਦਾ ਭਾਵ ਅਰਥ ਹੈ

a)

ਕਰਮਾ ਨੂੰ ਰੋਣਾ

b)

ਖੇਹ ਛਾਣਦੇ ਫਿਰਨਾ

c)

ਨਵਾਂ ਨਰੋਆ ਕਰ ਦੇਣਾ