Worksheetsਪਾਠ-5 ਸ਼ਕੁੰਤਲਾ
Total questions: 10
Worksheet time: 5mins
Name
Class
Date
1.
ਸ਼ਕੁੰਤਲਾ ਕੌਣ ਸੀ?
a)
ਵਿਸ਼ਵਾਮਿੱਤਰ ਦੀ ਧੀ
b)
ਕੰਨਵ ਦੀ ਧੀ
c)
ਕਾਲੀਦਾਸ ਦੀ ਧੀ
2.
ਕੰਨਵ ਕਿੱਥੇ ਰਹਿੰਦਾ ਸੀ ?
a)
ਜੰਗਲ ਵਿਚ
b)
ਕੁਟੀਆ ਵਿਚ
c)
ਮਹਿਲਾ ਵਿਚ
3.
ਸ਼ਕੁੰਤਲਾ ਕਿਹੋ ਜਿਹੇ ਵਾਤਾਵਰਨ ਵਿਚ ਪਲੀ ਸੀ?
a)
ਕੁਦਰਤੀ ਤੇ ਸੁੰਦਰ
b)
ਮਹਿਲਾ ਵਿਚ
c)
ਸ਼ਾਂਤ ਵਾਤਾਵਰਨ ਵਿਚ
4.
ਸ਼ਕੁੰਤਲਾ ਦਾ ਵਿਆਹ ਕਿਸ ਨਾਲ ਕੀਤਾ ਗਿਆ ਸੀ?
a)
ਦੁਸ਼ਿਅੰਤ
b)
ਸਾਧੂ ਨਾਲ
c)
ਮਾਲੀ ਨਾਲ
5.
ਰਮਣੀਕ ਦਾ ਕੀ ਅਰਥ ਹੈ ?
a)
ਮੈਲਾ
b)
ਸੁੰਦਰ
c)
ਹਵੇਲੀ
6.
ਕਿਸ ਰਿਸ਼ੀ ਨੇ ਸ਼ਕੁੰਤਲਾ ਨੂੰ ਸ਼ਰਾਪ ਦਿੱਤਾ ?
a)
ਦੁਸ਼ਿਅੰਤ
b)
ਕਾਲੀਦਾਸ
c)
ਦੁਰਵਾਸ਼ਾ
7.
ਸ਼ਕੁੰਤਲਾ ਦੀ ਮੁੰਦਰੀ.................... ਖਾ ਗਈ ਸੀ ।
a)
ਸੱਪਣੀ
b)
ਮੱਛੀ
c)
ਡੱਡ
8.
ਦੁਸ਼ਿਅੰਤ ਤੇ ਸ਼ਕੁੰਤਲਾ ਦੇ ਪੁੱਤਰ ਦਾ ਕਿ ਨਾਮ ਸੀ ?
a)
ਪ੍ਰਹਿਲਾਦ
b)
ਪੂਰਨ
c)
ਭਰਤ
9.
ਰਾਜੇ ਦੁਸ਼ਿਅੰਤ ਤੋਂ ਪਿੱਛੋਂ ਕੌਣ ਰਾਜਾ ਬਣਿਆ?
a)
ਭਰਤ
b)
ਸਾਧੂ
c)
ਦੁਰਵਾਸ਼ਾ
10.
ਕਿਸ ਕਵੀ ਨੇ ਸ਼ਕੁੰਤਲਾ ਉੱਤੇ ਨਾਟਕ ਲਿਖਿਆ ਹੋਇਆ ਹੈ?
a)
ਅੰਮ੍ਰਿਤਾ ਪ੍ਰੀਤਮ
b)
ਕਾਲੀਦਾਸ
c)
ਗਿੱਲ ਸੁਰਜੀਤ
100 %
