WorksheetsPunjabi colors
Total questions: 15
Worksheet time: 8mins
Name
Class
Date
1.
ਇਸ ਰੁਮਾਲ ਦਾ ਰੰਗ ਕੀ ਹੈ ?
a)
ਲਾਲ
b)
ਨੀਲਾ
c)
ਹਰਾ
d)
ਜਾਮਨੀ
2.
ਆਦਮੀ ਦੇ ਕੁਰਤੇ ਦਾ ਰੰਗ ਕੀ ਹੈ?
a)
ਕਾਲਾ
b)
ਚਿੱਟਾ
c)
ਨੀਲਾ
d)
ਹਰਾ
3.
ਕਿਹੜਾ ਭੂਰੇ ਰੰਗ ਦਾ ਹੈ?
a)
b)
c)
d)
4.
ਬੀਬੀ ਦੀ ਚੁੰਨੀ ਦਾ ਰੰਗ ਕੀ ਹੈ?
a)
ਲਾਲ
b)
ਹਰਾ
c)
ਨੀਲਾ
d)
ਜਾਮਨੀ
5.
ਇਹ ਕਮੀਜ਼
ਦਾ ਰੰਗ ਕੀ ਹੈ
a)
ਕਾਲਾ
b)
ਹਰਾ
c)
ਨੀਲਾ
d)
ਜਾਮਨੀ
6.
ਸਰੋਪਾ ਦਾ ਰੰਗ ਕੀ ਹੈ?
a)
ਕਾਲਾ
b)
ਜਾਮਨੀ
c)
ਨੀਲਾ
d)
ਸੰਤਰੀ
7.
YELLOW ਦੇ ਸਾਰੇ ਨਾਮ ਚੁਣੋ
a)
ਪੀਲਾ
b)
ਭੂਰਾ
c)
ਖੱਟਾ
d)
ਬਸੰਤੀ
8.
ਨਾਭੀ ਰੰਗ ਕਿਹੜਾ ਹੈ?
a)
b)
c)
d)
9.
ਇਹ ਛੱਤਰੀ ਕਿਹੜਾ ਰੰਗ ਹੈ?
a)
ਲਾਲ
b)
ਨੀਲਾ
c)
ਹਰਾ
d)
ਜਾਮਨੀ
10.
ਇਹ ਰੁੱਖ ਕਿਹੜਾ ਰੰਗ ਹੈ?
a)
ਲਾਲ
b)
ਹਰਾ
c)
ਨੀਲਾ
d)
ਜਾਮਨੀ
11.
ਰੁਮਾਲਾ ਸਾਹਿਬ ਦਾ ਰੰਗ ਕੀ ਹੈ?
a)
ਲਾਲ
b)
ਪੀਲਾ
c)
ਸਰਦੇਈ
d)
ਜਾਮਨੀ
12.
ਖਾੜਕੂ ਸਿੰਘ ਦੀ ਲੋਈ ਦਾ ਰੰਗ ਕੀ ਹੈ ?
a)
ਸੰਤਰੀ
b)
ਖਾਖੀ
c)
ਕਾਲਾ
d)
ਹਰਾ
13.
ਬਾਬਾ ਜੀ ਦਾ ਚੋਲਾ ਕਿਸ ਰੰਗ ਦਾ ਹੈ?
a)
ਚਿੱਟਾ
b)
ਨੀਲਾ
c)
ਭਗਵਾ
d)
ਕਾਲਾ
14.
ਉਨ੍ਹਾਂ ਦਾ ਦਸਤਾਰ ਦਾ ਰੰਗ ਕਿਹੜਾ ਹੈ?
a)
ਲਾਲ
b)
ਕੇਸਰੀ
c)
ਸਰਦੇਈ
d)
ਜਾਮਨੀ
15.
ਗੁਲਾਬੀ ਕੀ ਹੋ ਸਕਦੀ ਹੈ
a)
ਅਸਮਾਨ
b)
ਬਿਸਤਰੇ
c)
ਫੁੱਲ
d)
ਘਾਹ
100 %
