WorksheetsPunjabi
Total questions: 10
Worksheet time: 5mins
Name
Class
Date
1.
ਲੋਕ ਗੀਤਾਂ ਦੀ ਧਰਤੀ ਕਿਹੜੀ ਹੈ?
a)
ਹਰਿਆਣਾ
b)
ਪੰਜਾਬ
c)
ਅਸਮ
d)
ਬੰਗਲਾਦੇਸ਼
2.
ਮੁੰਡੇ ਦੇ ਵਿਆਹ ਦੇ ਗੀਤ ਗਾਏ ਜਾਂਦੇ ਹਨ?
a)
ਥਾਲ
b)
ਸੁਹਾਗ
c)
ਘੋੜੀਆਂ
d)
ਢੋਲਾ
3.
ਕਿਸੇ ਪ੍ਰਾਣੀ ਦੀ ਮੌਤ ਤੇ ਕੀ ਗਾਈਆਂ ਜਾਂਦੀਆਂ ਹਨ?
a)
ਬੋਲੀਆਂ
b)
ਲੋਰੀਆਂ
c)
ਥਾਲ
d)
ਅਲਾਹੁਣੀਆਂ
4.
ਪੰਜਾਬੀ ਲੋਕ ਗੀਤਾਂ ਦਾ ਘੇਰਾ ਬਹੁਤ ਹੈ।
a)
ਵਿਸ਼ਾਲ
b)
ਚੌੜਾ
c)
ਤੰਗ
d)
ਉੱਚਾ
5.
ਲੋਕ ਗੀਤਾਂ ਦੀ ਸ਼ੁਰੂਆਤ ਕਦੋਂ ਹੁੰਦੀ ਹੈ?
a)
ਬੱਚੇ ਦੇ ਸਕੂਲ ਜਾਣ ਤੋਂ
b)
ਬੱਚੇ ਦੇ ਜਨਮ ਤੋਂ
c)
ਬੱਚੇ ਦੇ ਬਚਪਨ ਤੋਂ
d)
ਬੱਚੇ ਦੇ ਬੋਲਣ ਦੇ ਨਾਲ ਹੀ
6.
ਕੁੜੀ ਦੇ ਵਿਆਹ ਤੇ ਕਿਹੜੇ ਗੀਤ ਗਾਏ ਜਾਂਦੇ ਹਨ?
a)
ਸੁਹਾਗ
b)
ਟੱਪੇ
c)
ਕਿਕਲੀ
d)
ਘੋੜੀਆਂ
7.
ਪੰਜਾਬ ਦੇ ਲੋਕ ਗੀਤਾਂ ਵਿੱਚ ਇਸ ਦੀ ਤਸਵੀਰ ਮਿਲਦੀ ਹੈ?
a)
ਪੰਜਾਬੀ ਪਹਿਰਾਵੇ ਦੀ
b)
ਪੰਜਾਬੀ ਰਸਮਾਂ ਰਿਵਾਜ ਦੀ
c)
ਪੰਜਾਬੀ ਪਰੰਪਰਾਵਾਂ ਦੀ
d)
ਪੰਜਾਬੀ ਸੱਭਿਆਚਾਰ ਦੀ
8.
ਇਸ ਲੇਖ ਵਿੱਚ ਕਿਹੜੀਆਂ ਖੇਡਾਂ ਦੀ ਗੱਲ ਕੀਤੀ ਗਈ ਹੈ?
a)
ਕ੍ਰਿਕੇਟ, ਟੈਨਿਸ
b)
ਰੱਸੀ ਕੁਦਨਾ
c)
ਕਿਕੱਲੀ ,ਗੁੱਲੀ ਡੰਡਾ, ਲੁਕਣ ਮੀਟੀ
d)
ਹਾੱਕੀ
9.
ਬਾਬਲ ,ਮੇਰਾ ਇਕ ਕਹਿਣਾ ਕੀਜੀਏ। ਮੈਨੂੰ ਰਾਮ ਰਤਨ ਵਰ ਦੀਜੀਏ। ਇਹ ਕੀ ਹੈ?
a)
ਬੋਲੀ
b)
ਸੁਹਾਗ
c)
ਟੱਪਾ
d)
ਘੋੜੀ
10.
ਸ਼ੁੱਧ ਸ਼ਬਦ ਦੀ ਚੋਣ ਕਰੋ।
a)
ਸਰੀਜਣਾ
b)
ਗਿੱਧਾ
c)
ਪੀਂਗ
d)
ਸ਼ੰਗਾਰ
100 %
