Worksheetsਮੁਹਾਵਰੇ
Total questions: 10
Worksheet time: 2mins
ਕੋਠੇ ਚੜ ਕੇ ਨੱਚਣਾ- ਮੁਹਾਵਰੇ ਦਾ ਅਰਥ ਕੀ ਹੈ
ਪਾਗਲ ਹੋਣਾ
ਬੇਸ਼ਰਮ ਹੋਣਾ
ਅਤਿ ਦੀ ਖੁਸ਼ੀ ਹੋਣੀ
ਢੀਠ ਹੋਣਾ
ਬਹਾਨੇਬਾਜ਼ੀ ਕਰਨ ਲਈ ਕਿਹੜਾ ਮੁਹਾਵਰਾ ਵਰਤਿਆ ਜਾਵੇਗਾ
ਝੂਠ ਬੋਲਣਾ
ਗੱਲ ਲਟਕਾਉਣਾ
ਗੋਂਗਲੂਆਂ ਤੋਂ ਮਿੱਟੀ ਝਾੜਨਾ
ਖ਼ਾਲੀ ਹੱਥ ਵਿਖਾਉਣੇ
ਹੇਠ ਲਿਖੇ ਮੁਹਾਵਰਿਆਂ ਵਿੱਚੋ ਸਹੀ ਮੁਹਾਵਰਾ ਚੁਣੋ
ਕੰਨ ਤੇ ਮੱਖੀ ਨਾ ਸਰਕਣਾ
ਕੰਨ ਤੇ ਮੱਛਰ ਨਾ ਸਰਕਣਾ
ਕੰਨ ਤੇ ਜੂੰ ਨਾ ਸਰਕਣਾ
ਕੰਨ ਤੇ ਕੀੜੀ ਨਾ ਸਰਕਣਾ
ਸਹੀ ਮੁਹਾਵਰਾ ਚੁਣੋ
ਪਾਣੀ ਦੀ ਘੁਟ ਪੀਣੀ
ਸ਼ਰਬਤ ਦਾ ਘੁੱਟ ਪੀਣਾ
ਖ਼ੂਨ ਦੇ ਘੁੱਟ ਪੀਣੇ
ਲਹੂ ਦੇ ਘੁੱਟ ਪੀਣੇ
ਹਰਮੇਸ਼ ਨੂੰ ਜਿਸ ਵੇਲੇ ਵੀ ਕੋਈ ਕੰਮ ਆਖੋ ਤਾਂ ਉਹ-------ਕਰਨ ਲੱਗ ਪੈਂਦਾ ਹੈ ------ਖਾਲੀ ਥਾਂ ਤੇ ਸਹੀ ਮੁਹਾਵਰਾ ਭਰੋ
ਕੋਠੇ ਚੜ ਕੇ ਨੱਚਣਾ
ਕੁਫਰ ਤੋਲਣਾ
ਕੁੜ ਕੁੜ ਕਰਨਾ
ਕੰਨ ਭਰਨੇ
ਮਨਜੀਤ ਦਾ ਫੇਲ ਹੋਣਾ ਤਾਂ ਨਿਸ਼ਚਿਤ ਹੀ ਹੈ ਸਾਰਾ ਸਾਲ ਤਾਂ ਉਹ ------------ਰਿਹਾ -ਖਾਲੀ ਥਾਂ ਲਈ ਸਹੀ ਮੁਹਾਵਰਾ ਚੋਣ
ਗੋਂਗਲੂਆਂ ਤੋਂ ਮਿੱਟੀ ਝਾੜਨਾ
ਗੋਂਦ ਗੁੰਦਣਾ
ਗੱਲ ਪਿਆ ਢੋਲ ਵਜਾਉਣਾ
ਗੁਲਛਰ੍ਰੇ ਉਡਾਉਣੇ
ਮੁਹਾਵਰੇ ਪੂਰੇ ਕਰੋ
ਖੁੰਬ -------
ਵਢਣੀ
ਕੱਟਣੀ
ਠੱਪਣੀ
ਚੱਕਣੀ
ਗਿਣ ਗਿਣ ਕੇ ---------ਲੈਣਾ
ਪੈਸੇ
ਰੁਪਏ
ਸਿੱਕੇ
ਬਦਲੇ
ਅੱਜ ਕਲ ਖੂਨ ਇੰਨਾ ----- ਹੋ ਗਿਆ ਹੈ ਕਿ ,ਬੱਚੇ ਹੀ ਆਪਣੇ ਮਾਂ ਪਿਉ ਨੂੰ ਮਾਰਨ ਲੱਗ ਪਏ ਹਨ| ਖਾਲੀ ਥਾਂ ਭਰੋ
ਚਿੱਟਾ
ਪੀਲਾ
ਸਫੈਦ
ਲਾਲ
ਸੰਤੋਖ ਸਿੰਘ ਧੀਰ ਕਲਮ ਦੇ ----ਹਨ ਉਨ੍ਹਾਂ ਦੀਆਂ ਕਹਾਣੀਆਂ ਸਾਰੇ ਬੜੀ ਰੀਝ ਨਾਲ ਪੜ੍ਹਦੇ ਹਨ|- ਖਾਲੀ ਥਾਂ ਭਰੋ
ਅਮੀਰ
ਧਨੀ
ਲਿਖਾਰੀ
ਲੇਖਕ
