wayground logo

Free Printable Worksheets

NEW

Font size

S
M
L
XL
Worksheets

ਵਿਰੋਧੀ ਸ਼ਬਦ ਜਮਾਤ ਨੌਵੀਂ ਵਿਆਕਰਨ।

Total questions: 15

Worksheet time: 6mins

Name
Class
Date
1.

ਸੌਂਤਰਾ ਸ਼ਬਦ ਦਾ ਵਿਰੋਧੀ ਹੈ

a)

ਬੱਚੇ ਵਾਲਾ

b)

ਔਂਤਰਾ

c)

ਯਤੀਮ

d)

ਟੱਬਰਵਾਲਾ

2.

ਸੁਲੱਖਣਾ ਦਾ ਵਿਰੋਧੀ ਹੈ

a)

ਕਮਬਖ਼ਤ

b)

ਕਾਲੇ ਮੂੰਹ ਵਾਲਾ

c)

ਕੁਲੱਛਣਾ

d)

ਭੈੜਾ

3.

ਅਨਾੜੀ ਦਾ ਵਿਰੋਧੀ ਹੈ

a)

ਤਜਰਬੇਕਾਰ

b)

ਅੱਲੜ੍ਹ

c)

ਬੇਵਕੂਫ

d)

ਝੱਲਾ

4.

ਘਰੋਗੀ ਸ਼ਬਦ ਦਾ ਵਿਰੋਧੀ ਹੈ

a)

ਘਰਦਾ

b)

ਜਨਤਕ

c)

ਘਰੇਲੂ

d)

ਰਸੋਈ ਦਾ

5.

ਖਰ੍ਹਵਾ ਦਾ ਵਿਰੋਧੀ ਹੈ

a)

ਖੁਰਦਰਾ

b)

ਉੱਤੇ ਥੱਲੇ

c)

ਮੁਲਾਇਮ

d)

ਸਮਤਲ

6.

ਛੋਹਲਾ ਦਾ ਵਿਰੋਧੀ ਹੈ

a)

ਸੁਸਤ

b)

ਕਾਹਲੀ

c)

ਤੇਜ਼

d)

ਤਰਾਰ

7.

ਚੁੱਪੂ ਦਾ ਵਿਰੋਧੀ ਹੈ

a)

ਚੁੱਪ ਰਹਿਣ ਵਾਲਾ

b)

ਮੋਨ ਧਾਰਨ ਕਰਨ ਵਾਲਾ

c)

ਗਲਾਧੜ

d)

ਧਿਆਨ ਕਰਨ ਵਾਲਾ

8.

ਰਾਮ ਨੂੰ ਸਾਰੇ ਭੰਡਦੇ ਹਨ ਪਰ ਰਹਿਮਤ ਹਮੇਸ਼ਾ ਉਸਨੂੰ ______ ਹੈ।

ਸਹੀ ਵਿਰੋਧੀ ਸ਼ਬਦ ਭਰੋ।

a)

ਚੁਗਲੀ ਕਰਦਾ

b)

ਭੈੜਾ ਬੋਲਦਾ

c)

ਗਾਲਾਂ ਕੱਢਦਾ

d)

ਸਲਾਹੁਦਾ

9.

ਰੱਸੇ ਨੂੰ ਗੰਢ ਬੜੀ ਪੀਚਵੀਂ ਦਿੱਤੀ ਹੈ ਇਸਨੂੰ ਜ਼ਰਾ ____ਕਰੋ।

ਸਹੀ ਵਿਰੋਧੀ ਸ਼ਬਦ ਭਰੋ।

a)

ਲੰਮੀ

b)

ਖੁਲੀ

c)

ਢਿੱਲੀ

d)

ਕੱਸ

10.

ਥਿੜਕਣਾ ਦਾ ਵਿਰੋਧੀ ਹੈ

a)

ਕੰਬਣਾ

b)

ਟਿਕਣਾ

c)

ਡਰਨਾ

d)

ਭੱਜ ਜਾਣਾ

11.

ਫੋਕ ਦਾ ਵਿਰੋਧੀ ਕੀ ਹੈ?

a)

ਸਤ

b)

ਖਾਲੀ

c)

ਭਰਿਆ

d)

ਪੂਰਾ

12.

ਸਾਡਾ ਵਿਹੜਾ ਮੋਕਲਾ ਹੈ ਪਰ ਘਰ ਨੂੰ ਆਉਂਦੀ ਗਲੀ ਬੜੀ____ਹੈ।

ਢੁੱਕਵਾਂ ਵਿਰੋਧੀ ਸ਼ਬਦ ਭਰੋ।

a)

ਖੁਲੀ

b)

ਚੌੜੀ

c)

ਗੰਦੀ

d)

ਤੰਗ

13.

ਕੁੜੱਤਣ ਦਾ ਵਿਰੋਧੀ ਹੈ

a)

ਮਿਠਾਸ

b)

ਕੌੜਾ

c)

ਫਿੱਕਾ

d)

ਬਕਬਕਾ

14.

ਪੇਪਰ ਧਿਆਨ ਨਾਲ ਪੜ੍ਹੋ ______ ਬਿਲਕੁਲ ਨਹੀਂ ਕਰਨੀ।

ਢੁੱਕਵਾਂ ਵਿਰੋਧੀ ਸ਼ਬਦ ਭਰੋ।

a)

ਗੱਲਾਂ

b)

ਅਣਗਹਿਲੀ

c)

ਗੰਦੀ ਲਿਖਾਈ

d)

ਹਾਸਾ ਮਜ਼ਾਕ

15.

ਸੁੰਗੜਨਾ ਦਾ ਵਿਰੋਧੀ ਹੈ

a)

ਇੱਕਠੇ ਹੋ ਜਾਣਾ

b)

ਫੈਲਣਾ

c)

ਲੰਮੇ

d)

ਮੋਟੇ