Worksheetspunjabi
Total questions: 10
Worksheet time: 50secs
ਵਿਸਾਖੀ ਦੇ ਮੇਲੇ ਵਿਚ ਕਵੀ ਨੇ ਕਿਹੜੇ ਮਹੀਨੇ ਦੀ ਗੱਲ ਕੀਤੀ ਹੈ
ਚੇਤਰ
ਹਾੜ੍ਹ
ਫੱਗਣ
ਵਿਸਾਖ
ਸਮਾਂ ਕਵਿਤਾ ਦੀ ਰਚਨਾ ਕਿਸ ਨੇ ਕੀਤੀ ਹੈ
ਧਨੀ ਰਾਮ ਚਾਤ੍ਰਿਕ
ਨੰਦ ਲਾਲ ਨੂਰਪੁਰੀ
ਭਾਈ ਵੀਰ ਸਿੰਘ
ਵਿਧਾਤਾ ਸਿੰਘ ਤੀਰ
ਜਾਂਚ ਦਾ ਅਰਥ ਦੱਸੋ
ਜਾਂਦਾ
ਤਰੀਕਾ
ਰੁਕਾਵਟ
ਤਰਲੇ
ਸਵਿੰਦਰ ਸਿੰਘ ਉੱਪਲ ਦਾ ਕਹਾਣੀ ਸੰਗ੍ਰਹਿ ਕਿਹੜਾ ਹੈ ?
ਦੁੱਧ ਤੇ ਬੁੱਧ
ਸਾਂਝੀ ਕੰਧ
ਬੱਸ ਕੰਡਕਟਰ
ਕੋਈ ਵੀ ਨਹੀਂ
ਜੋਤੀ ਕਿਹੜੀ ਜਮਾਤ ਵਿੱਚ ਪੜ੍ਹਦਾ ਸੀ ?
ਕੇ ਜੀ ਵਿੱਚ
ਪਹਿਲੀ ਵਿੱਚ
ਦੂਜੀ ਵਿੱਚ
ਲੋਅਰ ਕੇ ਜੀ ਵਿੱਚ
ਚਿੱਟੀ ਚਾਦਰ ਵਿੱਚੋਂ ਕਮੀਜ਼ ਕਿਸ ਨੇ ਬਣਾਈ ਸੀ ?
ਜੋਤੀ ਨੇ
ਦੇਵਕੀ ਨੇ
ਆਰਤੀ ਨੇ
ਜੁਗਲ ਪ੍ਰਸਾਦ ਨੇ
ਇਹ ਠਹਿਰਨ ਜਾਚ ਨਾ ਜਾਣਦਾ , __ ।ਵਾਕ ਪੂਰਾ ਕਰੋ :
ਸਮੇਂ ਨੇ ਇੱਕ ਨਾ ਮੰਨੀ
ਕਰ ਸਫ਼ਲ, ਉਡੰਦਾ ਜਾਂਵਦਾ
ਲੰਘ ਗਿਆ ਮੁੜਨਾ ਆਂਵਦਾ
ਅਟਕ ਜੋ ਪਾਈ ਭੰਨੀ
ਸਮਾਂ ਕਵਿਤਾ ਵਿੱਚ ਇਸ ਨੂੰ ਰੋਕਣ ਦੀ ਗੱਲ ਕੀਤੀ ਗਈ ਹੈ ?
ਪਤੀ ਨੂੰ
ਫੌਜੀ ਨੂੰ
ਸਿਪਾਹੀ ਨੂੰ
ਸਮੇਂ ਨੂੰ
ਕਵੀ ਕਿਸ ਰੂਪ ਵਿੱਚ ਆਪਣੇ ਵਿਚਾਰ ਬਿਆਨ ਕਰ ਰਿਹਾ ਹੈ
ਔਰਤ ਦੇ ਰੂਪ ਵਿੱਚ
ਬੱਚੇ ਦੇ ਰੂਪ ਵਿੱਚ
ਮਰਦ ਦੇ ਰੂਪ ਵਿਚ
ਕਿਸੇ ਦੇ ਵੀ ਨਹੀਂ
ਸਮੇਂ ਦਾ ਸੁਭਾਅ ਕਿਹੋ ਜਿਹਾ ਹੁੰਦਾ ਹੈ ?
ਸਥਿਰ
ਧੀਮੀ ਚਾਲ
ਚਲਾਏਮਾਨ
ਤੁਰਦਾ ਹੈ
