Worksheetsਕਰਤਾਰ ਸਿੰਘ ਸਰਾਭਾ
Total questions: 10
Worksheet time: 4mins
ਡਾ. ਹਰਬੰਸ ਸਿੰਘ ਚਾਵਲਾ ਦਾ ਜਨਮ ਕਦੋਂ ਹੋਇਆ?
15 ਅਪ੍ਰੈਲ 1937 ਈ.
15 ਅਪ੍ਰੈਲ 1927 ਈ.
15 ਅਪ੍ਰੈਲ 1947 ਈ.
ਕਰਤਾਰ ਸਿੰਘ ਸਰਾਭਾ ਨੂੰ ਕਦੋਂ ਫਾਂਸੀ ਦਿੱਤੀ?
13 ਦਸੰਬਰ 1915
16 ਸਤੰਬਰ 1915
16 ਨਵੰਬਰ 1915
ਸ. ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਨੂੰ ਕਈ ਕਹਿ ਕੇ ਯਾਦ ਕਰਦਾ ਸੀ?
ਗੁਰੂ, ਭਾਈ
ਦੁਸ਼ਮਣ
ਹਮਉਮਰ
ਗਦਰ ਲਹਿਰ ਦਾ ਪ੍ਰਧਾਨ ਕੌਣ ਸੀ?
ਸ. ਭਗਤ ਸਿੰਘ
ਕਰਤਾਰ ਸਿੰਘ ਸਰਾਭਾ
ਬਾਬਾ ਸੋਹਨ ਸਿੰਘ ਭਕਨਾ
ਡਾ. ਹਰਬੰਸ ਸਿੰਘ ਚਾਵਲਾ ਦੇ ਕਿੰਨੇ ਕਹਾਣੀ ਸੰਗ੍ਰਹਿ ਪ੍ਰਕਾਸ਼ਤ ਹੋ ਚੁੱਕੇ ਹਨ?
ਛੇ
ਅੱਠ
ਦਸ
ਭਗਤ ਸਿੰਘ ਦੀ ਜੇਬ ਵਿਚ ਕਿਸ ਦੀ ਫੋਟੋ ਰਹਿੰਦੀ ਸੀ?
ਕਰਤਾਰ ਸਿੰਘ ਸਰਾਭਾ
ਮਦਦ ਲਾਲ
ਬਾਬਾ ਸੋਹਨ ਸਿੰਘ ਭਕਨਾ
ਇਮੀਗ੍ਰੇਸ਼ਨ ਅਧਿਕਾਰੀ ਨੇ ਸਰਾਭਾ ਨੂੰ ਕਿੱਥੇ ਉਤਰਨ ਦੀ ਆਗਿਆ ਦੇ ਦਿੱਤੀ?
ਵਾਸ਼ਿੰਗਟਨ
ਸ਼ਿਕਾਗੋ
ਸਾਨਫਰਾਂਸਿਸਕੋ
ਕਰਤਾਰ ਸਿੰਘ ਸਰਾਭਾ ਉੱਚ-ਵਿੱਦਿਆ ਲੈਣ ਲਈ ਕਿਹੜੇ ਦੇਸ਼ ਗਿਆ?
ਜਰਮਨੀ
ਅਮਰੀਕਾ
ਕਨੇਡਾ
ਬਾਬਾ ਸੋਹਨ ਸਿੰਘ ਭਕਨਾ ਕਰਤਾਰ ਸਿੰਘ ਸਰਾਭਾ ਨੂੰ ਕਈ ਕਹਿ ਕੇ ਬੁਲਾਉਂਦਾ ਸੀ?
ਬਾਬਾ ਜਰਨੈਲ
ਬਾਬਾ ਕਰਨੈਲ
ਬਾਬਾ ਬਹਾਦਰ
ਕਰਤਾਰ ਸਿੰਘ ਸਰਾਭਾ ਕਿੰਨੀ ਉਮਰ ਵਿਚ ਅਮਰੀਕਾ ਗਿਆ?
12 ਸਾਲ
14 ਸਾਲ
15 ਸਾਲ
