WorksheetsVangee ate sahit mala, kavita ate ekangee. Ninth.
Total questions: 10
Worksheet time: 2mins
Name
Class
Date
1.
ਸਮਾਂ ------ਦੀ ਜਾਚ ਨਹੀਂ ਜਾਣਦਾ।
a)
ਚਲਣ ਦੀ
b)
ਦੌੜਨ ਦੀ
c)
ਤੁਰਨ ਦੀ
d)
ਠਹਿਰਨ ਦੀ
2.
ਸਮਾਂ ------ ਟੱਪਦਾ ਹੋਇਆ ਅੱਗੇ ਚਲਾ ਗਿਆ।
a)
ਕੋਠੇ
b)
ਬੰਨੇਂ ਬੰਨੀ
c)
ਖਾਲ
d)
ਕੰਧ
3.
ਸਮੇਂ ਦਾ ਵੇਗ ------ਹੁੰਦਾ ਹੈ।
a)
ਤਿ੍ਖਾ
b)
ਹੌਲੀ
c)
ਖਤਰਨਾਕ
d)
ਭਿਆਨਕ
4.
ਅਟਕ ਦਾ ਅਰਥ ਹੈ ---------।
a)
ਤੇਜ਼ੀ
b)
ਭੰਨ
c)
ਰੁਕੀ
d)
ਰੁਕਾਵਟ
5.
ਵਿਸਾਖੀ ਦਾ ਮੇਲਾ ਕਵਿਤਾ ---------- ਦੀ ਲਿਖੀ ਹੋਈ ਹੈ।
a)
ਨੰਦ ਲਾਲ ਨੂਰਪੁਰੀ
b)
ਭਾਈ ਵੀਰ ਸਿੰਘ
c)
ਧਨੀ ਰਾਮ ਚਾਤ੍ਰਿਕ
d)
ਪ੍ਰੋ: ਪੂਰਨ ਸਿੰਘ
6.
ਸਾਂਈ ਅਤੇ ਸਵੱਲੀ ਦਾ ਅਰਥ ਹੈ-----,---------।
a)
ਪ੍ਰਮਾਤਮਾ,ਭੈੜੀ
b)
ਸ਼ੈਤਾਨ,ਚੰਗੀ
c)
ਰੱਬ,ਚੰਗੀ
d)
ਪ੍ਰਭੂ,ਮਾੜੀ
7.
ਮੰਡੀ----ਗਹਿਣਿਆਂ ਦੀ ਲੱਗੀ ਹੋਈ ਏ
a)
ਸੱਚੇ
b)
ਅਸਲੀ
c)
ਸਸਤੇ
d)
ਝੂਠੇ
8.
ਵੰਝਲੀ,ਲੰਗੋਜਾ,----,ਤੂੰਬਾ ਵੱਜਦੇ।
a)
ਤੂੰਬਾ
b)
ਕਾਟੋ
c)
ਢੋਲਕੀ
d)
ਢੋਲ
9.
ਕਵੀ------ ਨੂੰ ਆਪਣੇ ਨਾਲ ਮੇਲੇ ਤੇ ਚੱਲਣ ਲਈ ਕਹਿੰਦਾ ਹੈ।
a)
ਦੋਸਤ ਨੂੰ
b)
ਮਾਂ ਨੂੰ
c)
ਭੈਣ ਨੂੰ
d)
ਪਰੇਮੀ ਨੂੰ
10.
ਭਾਈ ਵੀਰ ਸਿੰਘ ਜੀ ਦੀ -----ਕਵਿਤਾ ਸਾਹਿਤ-ਮਾਲਾ ਵਿੱਚ ਦਰਜ ਹੈ।
a)
ਮਟਕ ਹੁਲਾਰੇ
b)
ਸਮਾਂ
c)
ਕਸ਼ਮੀਰ
d)
ਮੇਰੇ ਸਈਆਂ ਜੀਓ
100 %
