NEW
Font size
S
M
L
XL
Worksheetsਪੰਜਾਬੀ ਵਿਰਸਾ ਵਾਰਤਕ (9)
Total questions: 10
Worksheet time: 5mins
Name
Class
Date
1.
ਪੰਜਾਬੀ ਵਿਰਸਾ ਵਾਰਤਕ ਦਾ ਵਾਰਤਾਕਾਰ ਕੌਣ ਹੈ?
a)
ਪਿਆਰਾ ਸਿੰਘ ਦਾਤਾ
b)
ਹਰਕੇਸ਼ ਸਿੰਘ ਕਹਿਲ
c)
ਗੁਰਨਾਮ ਸਿੰਘ ਤੀਰ
d)
ਸਾਧੂ ਸਿੰਘ ਗਰੇਵਾਲ
2.
ਸੱਗੀ ਕੀ ਹੈ?
a)
ਟੂਮ
b)
ਪੰਜੇਬ
c)
ਬਰਤਨ
d)
ਕੱਪੜਾ
3.
ਸਾਗ ਦੀਆਂ ਡੰਡੀਆਂ ਨੂੰ ਕੀ ਕਹਿੰਦੇ ਹਨ?
a)
ਪੱਤੇ
b)
ਜੜ੍ਹਾਂ
c)
ਤਣਾ
d)
ਗੰਦਲਾਂ
4.
ਜੰਡ ਕਿਸ ਤਰ੍ਹਾਂ ਦਾ ਰੁੱਖ ਹੈ?
a)
ਬਨਸਪਤੀ
b)
ਜੰਗਲੀ
c)
ਸਜਾਵਟੀ
d)
ਝਾੜੀਆਂ
5.
ਸੱਗੀ ਦਾ ਅੰਦਰਲਾ ਹਿੱਸਾ ਕਿਹੜੀ ਧਾਤ ਦਾ ਹੁੰਦਾ ਹੈ?
a)
ਚਾਂਦੀ
b)
ਸੋਨੇ
c)
ਪਿੱਤਲ
d)
ਹੀਰੇ
6.
ਸਾਗ ਵਿਚ ਕਿਹੜੇ ਆਟੇ ਦਾ ਅੱਲਣ ਪਾਇਆ ਜਾਂਦਾ ਹੈ?
a)
ਕਣਕ
b)
ਜਵਾਰ
c)
ਮੱਕੀ
d)
ਬਾਜਰੇ
7.
ਜੰਡ ਦੀ ਪੂਜਾ ਕਿਹੜੇ ਲੋਕ ਕਰਦੇ ਸਨ?
a)
ਇਸਾਈ
b)
ਖੱਤਰੀ
c)
ਮੁਸਲਿਮ
d)
ਲੁਹਾਰ
8.
ਜੰਡ ਨੂੰ ਫੁੱਲ ਕਿਹੜੇ ਮਹੀਨੇ ਵਿੱਚ ਲੱਗਦੇ ਹਨ?
a)
ਜੂਨ - ਜੁਲਾਈ
b)
ਜਨਵਰੀ - ਫਰਵਰੀ
c)
ਅਕਤੂਬਰ - ਨਵੰਬਰ
d)
ਅਪਰੈਲ-ਮਈ
9.
ਸੱਗੀ ਦੀ ਸ਼ਕਲ ਕਿਹੋ ਜਿਹੀ ਹੁੰਦੀ ਹੈ?
a)
ਮੂਧੀ ਮਾਰੀ ਕੌਲੀ ਵਰਗੀ
b)
ਮੂਧੀ ਠੂਠੀ ਵਰਗੀ
c)
ਖੋਪੇ ਵਰਗੀ
d)
ਕੌਲੇ ਵਰਗੀ
10.
ਸਾਗ ਵਿਚ ਕਿਹੜੇ ਤੱਤ ਹੁੰਦੇ ਹਨ?
a)
ਵਿਟਾਮਿਨ
b)
ਅਸ਼ੋਧੀ
c)
ਖਣਿਜ
d)
ਪ੍ਰੋਟੀਨ
Reset
