Worksheetsਸਮਾਂ ਕਵਿਤਾ
Total questions: 5
Worksheet time: 3mins
Name
Class
Date
1.
ਭਾਈ ਵੀਰ ਸਿੰਘ ਦੀ ਕਵਿਤਾ ਚੁਣੋ -
a)
ਕਾਲ
b)
ਸਮਾਂ
c)
ਹੁਸੀਨ ਪਲ
d)
ਕੋਈ ਵੀ ਨਹੀਂ
2.
ਸਮਾਂ ਕਵਿਤਾ ਵਿਚ ਭਾਈ ਵੀਰ ਸਿੰਘ ਨੇ ਕੀ ਉਪਦੇਸ਼ ਦਿੱਤਾ ਹੈ?
a)
ਸਮੇਂ ਦੀ ਜਾਣਕਾਰੀ
b)
ਸਮੇਂ ਦੀ ਬਰਬਾਦੀ
c)
ਸਮੇਂ ਦੇ ਮਹੱਤਵ ਬਾਰੇ
d)
ਉਪਰੋਕਤ ਕੋਈ ਵੀ ਨਹੀਂ
3.
ਸਮਾਂ ਕਵਿਤਾ ਵਿਚ ਕਿਸਦਾ ਮਾਨਵੀਕਰਣ ਕੀਤਾ ਗਿਆ ਹੈ ?
a)
ਸਮੇਂ ਦਾ
b)
ਬੰਦੇ ਦਾ
c)
ਹਵਾ ਦਾ
d)
ਪਾਣੀ ਦਾ
4.
ਫੜ ਫੜ ਰਹੀ ਧਰੀਕ.........................। ਅਗਲੀ ਤੁਕ ਪਹਿਚਾਣੋ?
a)
ਸਮੇਂ ਖਿਸਕਾਈ ਕੰਨੀ।
b)
ਸਮੇਂ ਕੰਨੀ ਖਿਸਕਾਈ।
c)
ਕਿਵੇਂ ਨਾ ਸਕੀ ਰੋਕ।
d)
ਉਪਰੋਕਤ ਕੋਈ ਵੀ ਨਹੀਂ
5.
ਭਾਈ ਵੀਰ ਸਿੰਘ ਜੀ ਨੂੰ ਕਿਸ ਰਚਨਾ ਉੱਪਰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ?
a)
ਮੇਰਾ ਘਰ
b)
ਮੇਰੇ ਸਾਈਆਂ ਜੀਓ
c)
ਮੇਰਾ ਪਿੰਡ
d)
ਕੋਈ ਵੀ ਨਹੀਂ
100 %
