wayground logo

Free Printable Worksheets

NEW

Font size

S
M
L
XL
Worksheets

Punjabi quiz sahit mala and Vangi.

Total questions: 15

Worksheet time: 3mins

Name
Class
Date
1.

ਜਨਮ ਦਿਨ ਕਹਾਣੀ ਦਾ ਲੇਖਕ ਕੌਣ ਹੈ?

a)

ਸੰਤੋਖ ਸਿੰਘ ਧੀਰ

b)

ਸਵਿੰਦਰ ਸਿੰਘ ਉੱਪਲ

c)

ਮੋਹਨ ਭੰਡਾਰੀ

d)

ਡਾਕਟਰ ਆਤਮਜੀਤ

2.

ਜੁਗਲ ਪ੍ਰਸ਼ਾਦ ਦੀ ਤਨਖਾਹ ਕਿੰਨੇ ਰੁਪਏ ਵਧੀ ਸੀ?

a)

ਦੱਸ ਰੁਪਏ

b)

ਸੱਤ ਰੁਪਏ

c)

ਪੰਦਰਾਂ ਰੁਪਏ

d)

ਪੰਜ ਰੁਪਏ

3.

ਜੁਗਲ ਪ੍ਰਸ਼ਾਦ ਦੀ ਚਿਰੋਕਣੀ ਸੱਧਰ ਕੀ ਸੀ?

a)

ਆਪਣੇ ਬੱਚੇ ਲਈ ਖਿਡੌਣੇ ਲੈਣ ਦੀ

b)

ਆਪਣੇ ਬੱਚੇ ਨੂੰ ਨਵੇਂ ਕੱਪੜੇ ਲੈਣ ਦੀ

c)

ਆਪਣੇ ਬੱਚੇ ਨੂੰ ਅੰਗਰੇਜ਼ੀ ਸਕੂਲ ਪੜਾਉਣ ਦੀ

d)

ਆਪਣੇ ਬੱਚੇ ਨੂੰ ਸਿਹਤਮੰਦ ਬਣਾਉਣ ਦੀ

4.

ਜੋਤੀ ਦੀ ਮਾਂ ਦਾ ਨਾਂ ਕੀ ਸੀ?

a)

ਦੇਵਕੀ

b)

ਰਜਨੀ

c)

ਰਾਧਾ

d)

ਰੁਕਮਣੀ

5.

ਸਕੂਲ ਵੱਲੋਂ ਜੋਤੀ ਨੂੰ ਕਿਸ ਕੰਮ ਲਈ ਚੁਣਿਆ ਗਿਆ ਸੀ?

a)

ਪਹਿਲਾ ਇਨਾਮ ਦੇਣ ਲਈ

b)

ਗੀਤ ਗਾਉਣ ਲਈ

c)

ਮੰਤਰੀ ਨੂੰ ਹਾਰ ਪਾਉਣ ਲਈ

d)

ਲੇਖ ਪੜ੍ਹਨ ਲਈ

6.

ਪ੍ਰਾਂਤ ਦੇ ਕਿਸ ਪ੍ਰਸਿੱਧ ਮੰਤਰੀ ਦਾ ਜਨਮ ਦਿਨ ਸੀ?

a)

ਜਵਾਲਾਮੁਖੀ ਜੀ ਦਾ

b)

ਜਵਾਲਾ ਪ੍ਰਸਾਦ ਜੀ ਦਾ

c)

ਜੁਗਲ ਕਿਸ਼ੋਰ ਦਾ

d)

ਜੁਗਲ ਪ੍ਰਸ਼ਾਦ ਦਾ

7.

ਵਹਿਮੀ ਤਾਏ ਦਾ ਨਾਂ ਕੀ ਸੀ?

a)

ਸੂਬਾ ਸਿੰਘ

b)

ਬਲਰਾਜ ਸਾਹਨੀ

c)

ਮਨਸਾ ਰਾਮ

d)

ਮਨੀਲਾਲ

8.

ਵਹਿਮੀ ਤਾਇਆ ਦਾ ਲੇਖਕ ਕੌਣ ਹੈ?

a)

ਡਾਕਟਰ ਟੀ.ਆਰ.ਸ਼ਰਮਾ

b)

ਲਾਲ ਸਿੰਘ

c)

ਦਲੀਪ ਕੌਰ

d)

ਸੂਬਾ ਸਿੰਘ

9.

ਭਖ ਦਾ ਕੀ ਅਰਥ ਹੈ?

a)

ਠੰਡਾ

b)

ਬੁਖਾਰ

c)

ਗਰਮ

d)

ਕੋਇਲਾ

10.

ਵਹਿਮੀ ਤਾਇਆ ਪਾਠ ਵਿੱਚ ਕਿਹੜੇ ਕਿਹੜੇ ਹਕੀਮਾਂ ਦੇ ਨਾਂ ਆਏ ਹਨ?

a)

ਦਰਬਾਰਾ,ਸਾਹਨੀ

b)

ਕਰਤਾਰ ਚੰਦ, ਲੁਕਮਾਨ

c)

ਰਹੀਮ, ਰਹਿਮਤ

d)

ਬਿੱਲੂ

11.

ਤਾਏ ਨੂੰ ਦੂਜਾ ਵਹਿਮ ਕਿਹੜਾ ਚੰਬੜਿਆ?

a)

ਕੀਟਾਣੂ ਹਰੇਕ ਦੇ ਸਰੀਰ ਨਾਲ ਚੰਬੜੇ ਹੁੰਦੇ ਹਨ

b)

ਉਸਨੂੰ ਕੁੱਤਾ ਵੱਢ ਲਏਗਾ

c)

ਬੱਕਰੀ ਮਾਰ ਦੇਵੇਗੀ

d)

ਉਸਦਾ ਸਿਰ ਹੀ ਨਹੀਂ ਹੈ

12.

ਡਾਕਟਰ ਨੇ ਰਾਤ ਜਗਾਈ ਅਤੇ ਟੀਕਾ ਲਗਾਉਣ ਦੇ ਕਿੰਨੇ ਪੈਸੇ ਲਏ?

a)

50

b)

70

c)

100

d)

60

13.

ਮਨਸਾ ਰਾਮ ਸਰੀਰੋਂ ਕਿਹੋ ਜਿਹਾ ਸੀ?

a)

ਮਾੜਾ

b)

ਲੰਮਾ

c)

ਤਕੜਾ

d)

ਮਧਰਾ

14.

___ ਹੁਰਾਂ ਨੇ ਕੱਲ੍ਹ ਦੀ ਮਾਰ-ਖੁੰਡੀ ਬੱਕਰੀ ਮੇਰੇ ਮਗਰ ਲਾਈ ਹੈ।

ਖਾਲੀ ਥਾਂ ਵਿੱਚ ਸਹੀ ਸ਼ਬਦ ਭਰੋ।

a)

ਕਾਕੇ

b)

ਸਿੰਗਾਰੂ

c)

ਬਾਬੇ

d)

ਲੇਖਕ ਨੇ

15.

ਲੇਖਕ ਅਨੁਸਾਰ ਕਿਸ ਚੀਜ਼ ਦਾ ਇਲਾਜ ਨਹੀਂ ਹੈ?

a)

ਸਿਰਦਰਦ ਦਾ

b)

ਬੁਖਾਰ ਦਾ

c)

ਵਹਿਮ ਦਾ

d)

ਬਿਮਾਰੀ ਦਾ