Font size
S
M
L
XL
WorksheetsPunjabi quiz poem 1
Total questions: 12
Worksheet time: 6mins
Name
Class
Date
1.
ਮਨੁੱਖ ਜੰਗਲ ਵਿੱਚ ਜਾਨਵਰਾਂ ਨੂੰ ਲੱਭਦਾ ਹੈ।
a)
ਠੀਕ
b)
ਗਲਤ
2.
ਆਪਣੇ ਅੰਦਰ ਝਾਤੀ ਮਾਰਨ ਦੀ ਕੋਈ ਲੋੜ ਨਹੀਂ ਹੈ।
a)
ਠੀਕ
b)
ਗਲਤ
3.
ਦੁਨੀਆਂ ਵਿੱਚ ਰਹਿ ਕੇ _________ ਕੰਮ ਕਰਨੇ ਚਾਹੀਦੇ ਹਨ।
a)
ਭੈੜੇ
b)
ਬੁਰੇ
c)
ਨੇਕ
4.
________ ਰੋਟੀ ਵੇਖ ਕੇ ਜੀਅ ਨਹੀਂ ਤਰਸਾਉਣਾ ਚਾਹੀਦਾ ।
a)
ਚੋਪੜੀ
b)
ਮਿੱਠੀ
c)
ਸੁੱਕੀ
5.
ਕਿਹੜਾ ਸਮਾਂ ਨੇੜੇ ਆ ਗਿਆ ਹੈ?
a)
ਭੈੜਾ
b)
ਮੌਤ
c)
ਪਹਿਲਾ
6.
ਬਿਰਹਾ ਤੋਂ ਕੀ ਭਾਵ ਹੈ।
a)
ਮਿਲਨਾ
b)
ਆਉਣਾ
c)
ਵਿਛੋੜਾ
7.
'ਨੀਵਾਂ' ਦਾ ਵਿਰੋਧੀ ਸ਼ਬਦ ਹੈ-
a)
ਉਪਰ
b)
ਉੱਚਾ
c)
ਅੱਗੇ
8.
ਸੁਲਤਾਨ ਦਾ ਸਮਾਨਾਰਥਕ ਸ਼ਬਦ ਹੈ-
a)
ਰੱਬ
b)
ਰਾਜਾ
c)
ਪ੍ਰਮਾਤਮਾ
9.
ਰੱਬ ਕਿੱਥੇ ਵਸਦਾ ਹੈ?
a)
ਤਨ
b)
ਮਨ
c)
ਧੱਨ
10.
ਪਰਾਇਆ ਸ਼ਬਦ ਦਾ ਵਿਰੋਧੀ ਸ਼ਬਦ ਹੈ-
a)
ਤੇਰਾ
b)
ਉਸਦਾ
c)
ਆਪਣਾ
11.
Have you enjoyed the quiz ?
a)
Yes
b)
No
12.
________ ਰੋਟੀ ਵੇਖ ਕੇ ਜੀਅ ਨਹੀਂ ਤਰਸਾਉਣਾ ਚਾਹੀਦਾ ।
a)
ਚੋਪੜੀ
b)
ਮਿੱਠੀ
c)
ਸੁੱਕੀ
Reset
