WorksheetsPunjabi
Total questions: 10
Worksheet time: 5mins
Name
Class
Date
1.
ਪਰਮਾਤਮਾ ਕਿਹੜੀ-ਕਿਹੜੀ ਥਾਂ ਵਿਆਪਕ ਹੈ?
a)
ਜੰਗਲ ਵਿੱਚ
b)
ਸਾਰੀ ਸ੍ਰਿਸ਼ਟੀ ਵਿੱਚ
c)
ਮੰਦਰਾਂ ਵਿੱਚ
d)
ਘੱਰ ਵਿਚ
2.
ਰਹਾਉ ਸ਼ਬਦ ਦਾ ਗੁਰਬਾਣੀ ਵਿੱਚ ਕੀ ਅਰਥ ਹੈ?
a)
ਬੋਲ ਣਾ
b)
ਰੁਕਣਾ
c)
ਚਲਣਾ
d)
ਠਹਿਰਾਉ
3.
ਸਾਰੀ ਸ੍ਰਿਸ਼ਟੀ ਵਿੱਚ ਕਿਸ ਦਾ ਨੂਰ ਵੀ ਰਿਹਾ ਹੈ?
a)
ਜਾਦੂ ਦਾ
b)
ਸੰਤਾਂ ਦਾ
c)
ਪਰਮਾਤਮਾ ਦਾ
d)
ਡੇਰਿਆਂ ਦਾ
4.
ਕਿਹੜਾ ਰੁੱਖ ਬਹੁਤ ਵੱਡਾ ਹੁੰਦਾ ਹੈ?
a)
ਤੁਲਸੀ
b)
ਮਿਰਚਾਂ
c)
ਸਿਮੰਲ
d)
ਮਾਲਤੀ
5.
ਸਿਮੰਲ ਦੇ ਰੁੱਖ ਵਾਂਗ ਤਣ ਕੇ ਖੜਨਾ ਚਾਹੀਦਾ ਹੈ?
a)
ਸਹੀ
b)
ਗਲਤ
6.
ਆਤਮਕ ਸੁਖ ਨਾਲ ਦੁੱਖ ਖਤਮ ਹੋ ਜਾਂਦਾ ਹੈ?
a)
ਸਹੀ
b)
ਗਲਤ
7.
ਤਰਨਾ ਦਾ ਵਿਰੋਧੀ ਸ਼ਬਦ ਹੈ।
a)
ਤੈਰਨਾ
b)
ਡੁਬਣਾ
c)
ਲਟਕਣਾ
d)
ਦੋੜਨਾ
8.
ਦੀਰਘੁ ਦਾ ਅਰਥ ਹੈ
a)
ਲੰਮਾ
b)
ਛੋਟਾ
c)
ਮੋਟਾ
d)
ਪਤਲਾ
9.
ਸਿੰਮਲ ਰੁੱਖ ਸਰਾਇਰਾ ਕਾਵਿ ਸਤਰਾਂ ਕਿਸ ਨੇ ਲਿਖੀ ਹੈ?
a)
ਗੁਰੂ ਅਰਜਨ ਦੇਵ ਜੀ
b)
ਗੁਰੂ ਅਮਰਦਾਸ ਜੀ
c)
ਗੁਰੂ ਨਾਨਕ ਦੇਵ ਜੀ
d)
ਫ਼ਰੀਦ ਜੀ
10.
ਨੀਵਾਂ ਹੋ ਕੇ ਰਹਿਣਾ ਚੰਗਾ ਗੁਣ ਹੈ?
a)
ਸਹੀ
b)
ਗਲਤ
100 %
