Worksheetsਪੰਜਾਬੀ
Total questions: 15
Worksheet time: 8mins
ਕਿਹੜਾ ਸ਼ਬਦ ਚੰਗਾ ਸ਼ਬਦ ਦਾ ਵਿਰੋਧੀ ਨਹੀਂ ਹੈ
ਮੰਦਾ
ਭੈੜਾ
ਮਾੜਾ
ਸੋਹਣਾ
'ਟਿਕਵਾਂ 'ਦਾ ਵਿਰੋਧੀ ਸ਼ਬਦ ਚੁਣੋ
ਉਸਾਰੂ
ਪੁਰਾਣਾ
ਨਿੱਗਰ
ਫਿਰਵਾ
ਜ਼ੁਲਮ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ
ਗੁਨਾਹ
ਰਹਿਮ
ਦਇਆ
ਕਿਰਪਾਲਤਾ
ਸ਼ੁੱਧ ਮੁਹਾਵਰਾ ਚੁਣੋ
ਆਪਣੀ ਢਾਈ ਪਾ ਖਿਚੜੀ ਵੱਖਰੀ ਪਕਾਉਣੀ
ਆਪਣੀ ਅੱਧ ਪਾ ਖਿਚੜੀ ਵੱਖਰੀ ਪਕਾਉਣੀ
ਆਪਣੀ ਪਾ ਖਿਚੜੀ ਵੱਖਰੀ ਪਕਾਉਣੀ
ਆਪਣੀ ਤਿੰਨ ਪਾ ਖਿੱਚੜੀ ਵੱਖਰੀ ਪਕਾਉਣੀ
ਹੇਠਾਂ ਦਿੱਤੇ ਮੁਹਾਵਰੇ ਦੇ ਸਹੀ ਅਰਥ ਚੁਣ ਕੇ ਲਿਖੋ ਊੜਾ -ਐੜਾ ਨਾ ਆਉਣਾ
ਅਨਪੜ੍ਹ ਹੋਣਾ
ਕੁਝ ਨਾ ਆਉਂਣਾ
ਵਰਣਮਾਲਾ ਨਾ ਆਉਣੀ
ਬਿਲਕੁਲ ਕੁਝ ਨਾ ਆਉਣਾ
' ਆਸਰੇ ਭਾਲਦੇ ਫਿਰਨਾ ' ਅਰਥ ਲਈ ਸਹੀ ਮੁਹਾਵਰਾ ਚੁਣੋ
ਅੱਖਾਂ ਅੱਗੇ ਸਰ੍ਹੋਂ ਫੁੱਲਣਾ
ਅੱਕੀ ਪਲਾਹੀ ਹੱਥ ਮਾਰਨੇ
ਉੱਠਣ ਬੈਠਣ ਹੋਣਾ
ਆਪਣੀ ਪੈਰੀਂ ਹੋਣਾ
ਤੁਹਾਡੇ ਬਜ਼ੁਰਗਾਂ ਨਾਲ ਸੀ ਸਾਡੀ ਗੂੜ੍ਹੀ ਸਾਕਾਦਾਰੀ ਪਿਆਰ ਬਹੁਤ ਸੀ ਕਰਦੇ ਸਾਨੂੰ ਮਾਣ ਸੀ ਸਾਨੂੰ ਭਾਰੀ ਤੁਸੀਂ ਕਿਉਂ ਨਿਰਮੋਹੇ ਬਣ ਗਏ ਕਿਸ ਨੂੰ ਹਾਲ ਸੁਣਾਈਏ ਰੁੱਖ ਸਾਰੇ ਤੁਸੀਂ ਕੱਟੀ ਜਾਂਦੇ ਕਿੱਥੇ ਆਲ੍ਹਣੇ ਪਾਈਏ ?
ਪੰਛੀਆਂ ਦੀ ਕਿਸ ਨਾਲ ਗੂੜ੍ਹੀ ਸਾਕਾਦਾਰੀ ਸੀ ?
ਇਨਸਾਨਾਂ ਨਾਲ
ਬਜ਼ੁਰਗਾਂ ਨਾਲ
ਬੱਚਿਆਂ ਨਾਲ
ਜਾਨਵਰਾਂ ਨਾਲ
ਨਿਰਮੋਹੇ 'ਬਣ ਗਏ ਤੋਂ ਕੀ ਭਾਵ ਹੈ *
ਪਿਆਰ ਸਹਿਤ
ਪਿਆਰ ਵਧਣਾ
ਪਿਆਰ ਕਰਨ ਵਾਲੇ
ਪਿਆਰ ਖਤਮ ਹੋਣਾ
ਦੁਨੀਆਂ ਦੇ ਲੋਕ ਕੀ ਕਰੀ ਜਾਂਦੇ ਹਨ ? *
ਕੰਮ ਵਿੱਚ ਰੁੱਝੇ ਰਹਿੰਦੇ ਹਨ
ਜਾਨਵਰਾਂ ਨੂੰ ਪਿਆਰ ਕਰਦੇ ਹਨ
ਰੁੱਖਾਂ ਦੀ ਕਟਾਈ ਕਰਦੇ ਹਨ
ਪੰਛੀਆਂ ਦੀ ਦੇਖਭਾਲ ਕਰਦੇ ਹਨ
ਸਾਕੇਦਾਰੀ 'ਸ਼ਬਦ ਦਾ ਕੀ ਅਰਥ ਹੈ *
ਦੁਸ਼ਮਣੀ
ਨਫ਼ਰਤ
ਸਮਝਦਾਰੀ
ਸਾਝ
ਹੇਠ ਦਿੱਤੀ ਉਦਾਹਰਣ ਅਨੁਸਾਰ ਸਹੀ ਇਸਤਰੀ ਲਿੰਗ ਸ਼ਬਦ ਦੀ ਚੋਣ ਕਰੋ
ਸਪੇਰਾ
ਸਪੇਰਣ
ਸਪੇਰੀ
ਸਪੇਰਨੀ
ਸਪੇਰਨ
ਫੁੱਫੜ
ਫੁੱਫੜੀ
ਫੁੱਫੜ ਨੀ
ਭੂਆ
ਭੁਈ
ਕਸਾਈ
ਕਸਾਈਈਨ
ਕਿਸਾਣੀ
ਕਸਾਉਣੀ
ਕਸਾਇਣ
ਕੁੜਮ
ਕੁੜਮਣੀ
ਕੁੜਮਾਂ
ਕੁੜਮੀ
ਕੁੜਮਨੀ
ਸੰਪਾਦਕ
ਸੰਪਾਦਕਣ
ਸੰਪਾਦਕੀ
ਸੰਪਾਦਕਾ
ਸੰਪਾਦੀਕਾ
