WorksheetsPunjabi
Total questions: 10
Worksheet time: 5mins
ਜਨਮਦਿਨ ਕਹਾਣੀ ਦੇ ਲੇਖਕ ਦਾ ਨਾਂ ਦੱਸੋ
ਪ੍ਰੋ ਸਵਿੰਦਰ ਸਿੰਘ ਉੱਪਲ
ਜੁਗਲ ਪ੍ਰਸ਼ਾਦ
ਨਾਨਕ ਸਿੰਘ
ਨਾਗਰਿਕ ਸਭਾ ਨੇ ਇਸ ਮੰਤਰੀ ਦਾ ਜਨਮ ਦਿਨ ਮਨਾਉਣਾ ਸੀ
ਸਵਿੰਦਰ ਸਿੰਘ ਉੱਪਲ
ਜਵਾਲਾ ਪ੍ਰਸ਼ਾਦ
ਜੋਤੀ
ਦੇਵਕੀ ਪੰਜ ਬੱਚਿਆਂ ਦਾ ਪਾਲਣ ਪੋਸ਼ਣ ਕਿੰਨੇ ਰੁਪਿਆਂ ਵਿਚ ਕਰਦੀ ਸੀ
ਸੌ
ਡੇਢ ਸੌ
ਪੰਜਾਹ ਰੁਪਏ
ਜੋਤੀ ਦੀ ਬੁਗਨੀ ਵਿੱਚੋਂ ਕਿੰਨੇ ਪੈਸੇ ਨਿਕਲੇ
ਸਾਢੇ ਸੱਤ ਆਨੇ
ਬਾਰਾਂ ਅੰਨ੍ਹੇ
ਦੋ ਪੈਸੇ
ਜੁਗਲ ਪ੍ਰਸ਼ਾਦ ਨੇ ਕਿੰਨੇ ਰੁਪਏ ਉਧਾਰ ਲਏ
ਦੋ ਰੁਪਏ
ਤਿੱਨ ਰੁਪਏ
ਚਾਰ ਰੁਪਏ
ਦੇਵਕੀ ਪੰਜ ਬੱਚਿਆਂ ਦਾ ਪਾਲਣ ਪੋਸ਼ਣ ਕਿੰਨੇ ਰੁਪਿਆਂ ਵਿਚ ਕਰਦੀ ਸੀ
ਸੌ
ਡੇਢ ਸੌ
ਪੰਜਾਹ ਰੁਪਏ
ਦੋ ਘੰਟੇ ਦੀ ਛੁੱਟੀ ਲੈ ਕੇ ਜੁਗਲ ਪ੍ਰਸ਼ਾਦ ਕਿੱਥੇ ਗਿਆ
ਨਾਗਰਿਕ ਸਭਾ ਦੇ ਦਫ਼ਤਰ
ਸਕੂਲ
ਕਾਲਜ
ਮੰਤਰੀ ਦੇ ਗਲੇ ਵਿਚ ਕਿਸ ਨੇ ਹਾਰ ਪਾਉਣਾ ਸੀ
ਜੋਤੀ
ਦੇਵਕੀ
ਜੁਗਲ ਪ੍ਰਚਾਰ
ਸਾਰਾ ਟੱਬਰ ਕਿਸ ਦਾ ਇੰਤਜ਼ਾਰ ਕਰ ਰਿਹਾ ਸੀ
ਜੁਗਲ ਪ੍ਰਸ਼ਾਦਾ
ਦੇਵਕੀ
ਜੋਤੀ ਦਾ
ਜੁਗਲ ਪ੍ਰਸ਼ਾਦ ਦਾ ਗੁੱਸਾ ਅਤੇ ਜੋਸ਼ ਕਿਸ ਨੇ ਦੇਖਿਆ
ਦੇਵਕੀ ਅਤੇ ਬੱਚਿਆਂ ਨੇ
ਜਵਾਲਾ ਪ੍ਰਸ਼ਾਦ ਨੇ
ਪ੍ਰਿੰਸੀਪਲ ਨੇ
