NEW
Font size
S
M
L
XL
Worksheetsਨਾਂਵ (ਵਿਆਕਰਨ)
Total questions: 10
Worksheet time: 5mins
Name
Class
Date
1.
ਜਿਹੜੇ ਸ਼ਬਦ ਕਿਸੇ ਮਨੁੱਖ, ਜੀਵ, ਵਸਤੂ, ਸਥਾਨ ਆਦਿ ਬਾਰੇ ਜਾਣਕਾਰੀ ਦੇਣ, ਉਨ੍ਹਾਂ ਨੂੰ ਕੀ ਕਹਿੰਦੇ ਹਨ?
a)
ਪੜਨਾਂਵ
b)
ਨਾਂਵ
c)
ਕਿਰਿਆ
2.
ਬੋਤਲ ਵਿਚ ਪਾਣੀ ਭਰ ਦਿਓ। ਪਾਣੀ ਕਿਹੜਾ ਨਾਂਵ ਹੈ?
a)
ਵਸਤੂ ਵਾਚਕ ਨਾਂਵ
b)
ਆਮ ਨਾਂਵ
c)
ਖਾਸ ਨਾਂਵ
3.
ਨਾਂਵ ਕਿੰਨੀ ਪ੍ਰਕਾਰ ਦੇ ਹੁੰਦੇ ਹਨ?
a)
ਤਿੰਨ
b)
ਚਾਰ
c)
ਪੰਜ
4.
ਮੁੰਡੇ ਨੂੰ ਗਰਮੀ ਲੱਗ ਰਹੀ ਹੈ। ਗਰਮੀ ਕਿਹੜਾ ਨਾਂਵ ਹੈ?
a)
ਭਾਵ ਵਾਚਕ ਨਾਂਵ
b)
ਇੱਕਠ ਵਾਚਕ ਨਾਂਵ
c)
ਖਾਸ ਨਾਂਵ
5.
ਚੰਡੀਗੜ੍ਹ, ਬੰਬਈ ਕਿਹੜੇ ਨਾਂਵ ਹਨ?
a)
ਆਮ ਨਾਂਵ
b)
ਵਸਤੂ ਵਾਚਕ ਨਾਂਵ
c)
ਖਾਸ ਨਾਂਵ
6.
ਫੌਜ, ਟੀਮ ਕਿਹੜੇ ਨਾਂਵ ਹਨ?
a)
ਭਾਵ ਵਾਚਕ ਨਾਂਵ
b)
ਇੱਕਠ ਵਾਚਕ ਨਾਂਵ
c)
ਖਾਸ ਨਾਂਵ
7.
ਨਦੀ, ਫੁੱਲ ਕਿਹੜੇ ਨਾਂਵ ਹਨ?
a)
ਵਸਤੂ ਵਾਚਕ ਨਾਂਵ
b)
ਖਾਸ ਨਾਂਵ
c)
ਆਮ ਨਾਂਵ
8.
ਅੰਬ ਬਹੁਤ ਮਿੱਠਾ ਹੈ? ਮਿੱਠਾ ਸ਼ਬਦ ਕਿਹੜਾ ਨਾਂਵ ਹੈ?
a)
ਭਾਵ ਵਾਚਕ ਨਾਂਵ
b)
ਵਸਤੂ ਵਾਚਕ ਨਾਂਵ
c)
ਖਾਸ ਨਾਂਵ
9.
ਭੇਡਾਂ - ਬੱਕਰੀਆਂ ਦਾ ਇੱਜੜ ਦੇਖੋ। ਇੱਕਠ ਵਾਚਕ ਨਾਂਵ ਚੁਣੋ ।
a)
ਭੇਡਾਂ
b)
ਇੱਜੜ
c)
ਬੱਕਰੀਆਂ
10.
ਦੁੱਧ, ਕੋਲਡ ਡਰਿੰਕ ਕਿਹੜੇ ਨਾਂਵ ਹਨ?
a)
ਖਾਸ ਨਾਂਵ
b)
ਆਮ ਨਾਂਵ
c)
ਵਸਤੂ ਵਾਚਕ ਨਾਂਵ
Reset
