NEW
Font size
S
M
L
XL
WorksheetsPunjabi test
Total questions: 9
Worksheet time: 5mins
Name
Class
Date
1.
1. ਉਂਗਲ ਕਰਨੀ
a)
ਦੋਸ਼ ਲਾਉਣਾ
b)
ਨਫਰਤ ਕਰਨੀ
c)
ਵਡਿਆਈ ਕਰਨੀ
2.
2. ਅੱਗ ਲਾਉਣਾ
a)
ਭੜਕਾਉਣਾ
b)
ਠਾਰਨਾ
c)
ਗੁੱਸਾ ਕਰਨਾ
3.
3. ਅੱਖ ਖੁੱਲਣੀ'
a)
ਜਾਗ ਆਉਣੀ
b)
ਅੱਖ ਕੱਢਣੀ
c)
ਖਤਰਾ ਮੁੱਲ ਲੈਣਾ
4.
4.ਆਈ ਚਲਾਈ ਕਰਨੀ
a)
ਆਉਣਾ ਜਾਣਾ
b)
ਆ ਕੇ ਚਲੇ ਜਾਣਾ
c)
ਮਸਾਂ ਗੁਜ਼ਾਰਾ ਕਰਨਾ
d)
ਖੁੱਲ੍ਹਾ ਖ਼ਰਚ ਕਰਨਾ
5.
5.ਆਪਣਾ ਉੱਲੂ ਸਿੱਧਾ ਕਰਨਾ
a)
ਆਪਣਾ ਮਤਲਬ ਕੱਢਣਾ
b)
ਕਿਸੇ ਦੀ ਸਹਾਇਤਾ ਕਰਨੀ
c)
ਟਾਲ ਮਟੋਲ ਕਰਨਾ
d)
ਤਬਾਹੀ ਕਰਨੀ
6.
6.ਈਨ ਮੰਨਣਾ
a)
ਦੁਸ਼ਮਣੀ ਹੋਣੀ
b)
ਬਰਾਬਰ ਸਮਝਣਾ
c)
ਏਕਤਾ ਹੋਣੀ
d)
ਹਾਰ ਸਵੀਕਾਰ ਕਰਨੀ
7.
7.ਵਚਨ ਕਿੰਨੇ ਤਰ੍ਹਾਂ ਦੇ ਹੁੰਦੇ ਹਨ ?
a)
ਦੋ ਤਰ੍ਹਾਂ ਦੇ
b)
ਤਿੰਨ ਤਰ੍ਹਾਂ ਦੇ
c)
ਚਾਰ ਤਰਾਂ ਲਈ
d)
ਪੰਜ ਤਰ੍ਹਾਂ ਦੇ
8.
8.ਆਲਸੀ ਦਾ ਵਿਰੋਧੀ ਸ਼ਬਦ ਲਿਖੋ ।
a)
ਨਿਕੰਮਾ
b)
ਉੱਦਮੀ
c)
ਸੁਸਤ
d)
ਬੁਰਾ
9.
9.ਜਿਸ ਦੀ ਔਲਾਦ ਨਾ ਹੋਵੇ ਦਾ ਇੱਕ ਸ਼ਬਦ ਲਿਖੋ ।
a)
ਔਂਤਰਾ
b)
ਸੋਤਰਾ
c)
ਯਤੀਮ
d)
ਅਨਾਥ
Reset
