Worksheetsਪਾਠ- 5. ਇਮਾਨਦਾਰੀ ਦੀ ਰੁੱਖੀ ਚੰਗੀ
Total questions: 6
Worksheet time: 3mins
Name
Class
Date
1.
1. ਸ਼ਰਮਾ ਜੀ ਦਫ਼ਤਰ ਵਿੱਚ ਕੀ ਕਰਦੇ ਸਨ?
a)
ਕਲਰਕ
b)
ਅਫ਼ਸਰ
c)
ਚਪੜਾਸੀ
d)
ਮਾਲੀ
2.
2. ਮੰਤਰੀ ਜੀ ਦੇ ਪਿੱਛੇ ਲੱਗ ਕੇ ਸ਼ਰਮਾ ਜੀ ਕੀ ਹੋ ਗਏ?
a)
ਅਮੀਰ
b)
ਗ਼ਰੀਬ
c)
ਬੇਕਾਰ
d)
ਵਿਹਲੇ
3.
3. ਸ਼ਰਮਾ ਜੀ ਦੀ ਪਤਨੀ 'ਤੇ ਕੀ ਅਸਰ ਹੋਇਆ?
a)
ਕਿੱਟੀ ਪਾਰਟੀਆਂ 'ਤੇ ਜਾਣ ਲੱਗੀ
b)
ਕੰਮ ਵਿੱਚ ਰੁੱਝ ਗਈ
c)
ਘਰ ਦੇ ਕੰਮ ਕਰਨ ਲੱਗੀ
d)
ਕੁਝ ਵੀ ਨਹੀਂ
4.
4. ਸ਼ਰਮਾ ਜੀ ਦੇ ਬੱਚਿਆਂ 'ਤੇ ਕੀ ਅਸਰ ਹੋਇਆ?
a)
ਸੁਧਰ ਗਏ
b)
ਵਿਗੜ ਗਏ
c)
ਲਾਇਕ ਹੋ ਗਏ
d)
ਕੰਮ ਵਿੱਚ ਲੱਗ ਗਏ
5.
5. ਪੁਲਿਸ ਨੇ ਸ਼ਰਮਾ ਜੀ ਨੂੰ ਕਿਸ ਦੋਸ਼ ਵਿੱਚ ਫੜਿਆ?
a)
ਮੰਤਰੀ ਦੇ ਕਹਿਣ ਤੇ
b)
ਦੇਰ ਨਾਲ ਆਉਣ ਕਰਕੇ
c)
ਇਮਾਨਦਾਰੀ 'ਤੇ ਚੱਲ ਕੇ
d)
ਰਿਸ਼ਵਤ ਲੈਣ ਕਰਕੇ
6.
6. ਸ਼ਰਮਾ ਜੀ ਦੇ ਜੇਲ੍ਹ ਜਾਣ ਤੋਂ ਬਾਅਦ ਉਹਨਾਂ ਦੀ ਪਤਨੀ ਤੇ ਬੱਚੇ ਕਿੱਥੇ ਰਹੇ?
a)
ਜੇਲ੍ਹ ਵਿੱਚ
b)
ਨਾਨਕੇ ਘਰ ਵਿੱਚ
c)
ਪੁਰਾਣੇ ਘਰ ਵਿੱਚ
d)
ਕਿਰਾਏ ਦੇ ਘਰ ਵਿੱਚ
100 %
