Free Printable Worksheets
Font size
More settings
ਤੀਆਂ ਕਿਸ ਮਹੀਨੇ ਲਗਦੀਆਂ ਹਨ ?
ਸਾਵਣ
ਭਾਦੋਂ
ਅੱਸੂ
ਪੀਘਾਂ ਕੌਣ ਝੂਟਦੀਆਂ ਹਨ?
ਆਦਮੀ
ਮੁਟਿਆਰਾਂ
ਬਜ਼ੁਰਗ
ਸਾਵਣ ਦੇ ਮਹੀਨੇ ਕਿਹੜੇ ਪਕਵਾਨ ਬਣਦੇ ਹਨ ?
ਖੀਰ ਪੂੜੇ
ਜਲੇਬੀਆਂ
ਲੱਡੂ
ਤੀਆਂ ਨੂੰ ਕਿਨ੍ਹਾਂ ਦਾ ਤਿਉਹਾਰ ਕਿਹਾ ਜਾਂਦਾ ਹੈ ?
ਬੱਚਿਆਂ ਦਾ
ਮੁੰਡਿਆਂ ਦਾ
ਧੀਆਂ ਦਾ
ਝੜੀਆਂ ਲਾਉਣਾ ਦਾ ਕੀ ਅਰਥ ਹੈ ?
ਸੋਕਾ
ਲਗਾਤਾਰ ਮੀਂਹ ਪੈਣਾ
ਹੜ੍ਹ ਆਉਣਾ
View all
10 questions
ਵਿਆਕਰਨ - ਨਾਂਵ
Worksheet
•
7th - 8th Grade
6 questions
ਪਾਠ- 5 ਬੁੱਧੂੂ
6th - 8th Grade
ਪਾਠ- 4 ਮਾਂ
ਵਿਸ਼ੇਸ਼ਣ