NEW
Font size
Worksheetsਵਿਸ਼ੇਸ਼ਣ
Total questions: 10
Worksheet time: 5mins
ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ?
ਚਾਰ
ਪੰਜ
ਛੇ
ਸੱਤ
ਇਨ੍ਹਾਂ ਵਿੱਚੋਂ ਕਿਹੜੀ ਵਿਸ਼ੇਸ਼ਣ ਦੀ ਕਿਸਮ ਨਹੀਂ ਹੈ ?
ਗੁਣਵਾਚਕ ਵਿਸ਼ੇਸ਼ਣ
ਇੱਕਠ ਵਾਚਕ ਵਿਸ਼ੇਸ਼ਣ
ਪਰਿਮਾਣ ਵਾਚਕ ਵਿਸ਼ੇਸ਼ਣ
ਪੜਨਾਂਵੀ ਵਿਸ਼ੇਸ਼ਣ
"ਰਮੇਸ਼ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹੈ" ਵਿਸ਼ੇਸ਼ਣ ਦੀ ਕਿਸਮ ਦੱਸੋ ।
ਗੁਣਵਾਚਕ ਵਿਸ਼ੇਸ਼ਣ
ਸੰਖਿਆਵਾਚਕ ਵਿਸ਼ੇਸ਼ਣ
ਪਰਿਮਾਣ ਵਾਚਕ ਵਿਸ਼ੇਸ਼ਣ
ਨਿਸ਼ਚੇ ਵਾਚਕ ਵਿਸ਼ੇਸ਼ਣ
"ਮੈਨੂੰ ਪੰਜ ਮੀਟਰ ਕੱਪੜਾ ਚਾਹੀਦਾ ਹੈ" ਵਿਸ਼ੇਸ਼ਣ ਚੁਣੋ
ਮੈਨੂੰ
ਪੰਜ ਮੀਟਰ
ਕੱਪੜਾ
ਚਾਹੀਦਾ ਹੈ
ਪੜਨਾਂਵੀ ਵਿਸ਼ੇਸ਼ਣ ਚੁਣੋ :
ਕਾਲਾ ਘੋੜਾ ਤੇਜ਼ ਦੌੜਦਾ ਹੈ
ਮੈਨੂੰ ਦੋ ਕਿੱਲੋ ਦੁੱਧ ਚਾਹੀਦਾ ਹੈ
ਜਮਾਤ ਵਿੱਚ ਵੀਹ ਬੱਚੇ ਹਨ
ਇਹ ਘਰ ਮੇਰਾ ਹੈ
ਵਿਸ਼ੇਸ਼ਣ ਨਾਂਵ-ਪੜਨਾਂਵ ਨੂੰ ਕੀ ਬਣਾਉਂਦੇ ਹਨ ?
ਖ਼ਾਸ
ਆਮ
ਵਧੀਆ
ਘਟੀਆ
ਗੁਣਵਾਚਕ ਵਿਸ਼ੇਸ਼ਣ ਦੀਆਂ ਕਿੰਨੀਆਂ ਅਵਸਥਾਵਾਂ ਹੁੰਦੀਆਂ ਹਨ ?
ਦੋ
ਪੰਜ
ਚਾਰ
ਤਿੱਨ
"ਰਾਮ ਕੋਲ ਪੰਜ ਹਜ਼ਾਰ ਰੁਪਏ ਹਨ" ਵਿਸ਼ੇਸ਼ਣ ਦੀ ਕਿਸਮ ਦੱਸੋ ?
ਗੁਣਵਾਚਕ ਵਿਸ਼ੇਸ਼ਣ
ਸੰਖਿਆਵਾਚਕ ਵਿਸ਼ੇਸ਼ਣ
ਪਰਿਮਾਣ ਵਾਚਕ ਵਿਸ਼ੇਸ਼ਣ
ਨਿਸ਼ਚੇ ਵਾਚਕ ਵਿਸ਼ੇਸ਼ਣ
"ਉਹ ਬੱਚਾ ਮੇਰੇ ਨਾਲੋਂ ਹੁਸ਼ਿਆਰ ਹੈ " ਗੁਣਵਾਚਕ ਦੀ ਕਿਹਡ਼ੀ ਅਵਸਥਾ ਹੈ ?
ਸਾਧਾਰਨ ਅਵਸਥਾ
ਅਧਿਕਤਰ ਅਵਸਥਾ
ਅਧਿਕਤਮ ਅਵਸਥਾ
ਇਨ੍ਹਾਂ ਵਿੱਚੋਂ ਕੋਈ ਨਹੀਂ
ਪੜਨਾਂਵੀ ਵਿਸ਼ੇਸ਼ਣ ਚੁਣੋ :
ਕਾਲਾ, ਗੋਰਾ
ਦਸ, ਵੀਹ
ਦੋ ਲਿਟਰ, ਛੇ ਮੀਟਰ
ਤੁਹਾਡੀ, ਮੇਰਾ
