wayground logo

Free Printable Worksheets

Font size

S
M
L
XL
Worksheets

ਪੰਜਾਬੀ GK QUIZZ BY BHUPINDER

Total questions: 5

Worksheet time: 3mins

Name
Class
Date
1.

ਪੰਜਾਬੀ ਵਰਨਮਾਲਾ ਕਿਹੜੀ ਲਿਪੀ ਵਿੱਚ ਲਿਖੀ ਜਾਂਦੀ ਹੈ

a)

ਦੇਵਨਾਗਰੀ

b)

ਰੋਮਨ

c)

ਗੁਰਮੁਖੀ ਲਿਪੀ

d)

ਅਰਬੀ

2.

ਹਰਿਮੰਦਰ ਸਾਹਿਬ ਕਿੱਥੇ ਸਥਿਤ ਹੈ

a)

ਅ੍ਰਮਿੰਤਸਰ

b)

ਹਰਿਆਣਾ

c)

ਲੁਧਿਆਣਾ

d)

ਜਲੰਧਰ

3.

ਪੰਜਾਬ ਦਾ ਨਾਂ ਕਿੰਨੇ ਦਰਿਆਵਾਂ ਤੇ ਪਿਆ ਹੈ

a)

4

b)

3

c)

5

d)

2

4.

ਪੰਜਾਬੀ ਗੁਰਮੁਖੀ ਲਿਪੀ ਵਿੱਚ ਕਿੰਨੇ ਅੱਖਰ ਹਨ

a)

43

b)

41

c)

35

d)

45

5.

ਪੰਜਾਬੀ ਵਿੱਚ ਕਿੰਨੀਆਂ ਲਗਾਂ ਮਾਤਰਾਵਾਂ ਹਨ

a)

10

b)

9

c)

8

d)

6