WorksheetsPUNJABI QUIZ FOR CLASS 8TH
Total questions: 6
Worksheet time: 3mins
Name
Class
Date
1.
ਘੜੇ ਦਾ ਮੰਤਵ ਕੀ ਹੈ
a)
ਪਾਣੀ ਨੂੰ ਸੰਭਾਲਣਾ
b)
ਪਾਣੀ ਨੂੰ ਸਾਫ ਕਰਨਾ
c)
ਪਾਣੀ ਨੂੰ ਗਰਮ ਕਰਨਾ
d)
ਸਜਾਵਟ ਦੇ ਸਨਮਾਨ ਵਜੋਂ ਵਰਤੇ ਜਾਣਾ
e)
ਪਾਣੀ ਨੂੰ ਪਵਿੱਤਰ ਕਰਨਾ
2.
ਕੁੰਭ ਦਾ ਜਲ ਕਿਸ ਨੂੰ ਕਹਿੰਦੇ ਹਨ
a)
ਹਰਿਦੁਆਰ ਤੋਂ ਲਿਆਉਂਦੇ ਪਾਣੀ ਨੂੰ
b)
ਘੜੇ ਦੇ ਪਾਣੀ ਨੂੰ
c)
ਫਰਿਜ ਦੇ ਪਾਣੀ ਨੂੰ
d)
ਪੂਜਾ ਪਾਠ ਸਮੇਂ ਵਰਤਿਆ ਜਾਣ ਵਾਲਾ ਪਾਣੀ
3.
ਘੜਿਆਂ ਦਾ ਪਾਣੀ ਸਾਫ ਕਰਨ ਲਈ ਇਨ੍ਹਾਂ ਵਿੱਚ ਕਿਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ
a)
ਖੰਡ ਦੀ
b)
ਨਮਕ ਦੀ
c)
ਕਲੋਰੀਨ ਦੀ
d)
ਰੇਤਾ ਤੇ ਕੱਚੇ ਕੋਲੇ ਦੀ
4.
ਨਾਭੇ ਦਾ ਰਾਜਾ ਆਪਣੇ ਪੀਣ ਲਈ ਪਾਣੀ ਕਿਥੋਂ ਮੰਗਵਾਉਂਦਾ ਸੀ
a)
ਫ਼ਰਾਂਸ ਤੋਂ
b)
ਕਸ਼ਮੀਰ ਤੋਂ
c)
ਮੰਡੀ ਗੋਬਿੰਦਗੜ੍ਹ ਤੋਂ
d)
ਹਰਿਦੁਆਰ ਤੋਂ
5.
ਘੜੇ ਦਾ ਹੋਰ ਰੂਪ ਕੀ ਹੈ
a)
ਸੁਰਾਹੀ
b)
ਪਲੇਟ
c)
ਗਲਾਸ
d)
ਹਾਂਡੀ
6.
ਘੜੇ ਦਾ ਮੰਤਵ ਕੀ ਹੈ
a)
ਪਾਣੀ ਨੂੰ ਸੰਭਾਲਣਾ
b)
ਪਾਣੀ ਨੂੰ ਸਾਫ ਕਰਨਾ
c)
ਪਾਣੀ ਨੂੰ ਗਰਮ ਕਰਨਾ
d)
ਸਜਾਵਟ ਦੇ ਸਨਮਾਨ ਵਜੋਂ ਵਰਤੇ ਜਾਣਾ
e)
ਪਾਣੀ ਨੂੰ ਪਵਿੱਤਰ ਕਰਨਾ
100 %
