Font size
WorksheetsPunjabi quiz 1
Total questions: 11
Worksheet time: 11mins
ਸਾਰਥਕ ਸ਼ਬਦਾਂ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ?
6
8
9
7
ਛੁੱਟ ਮਰੋੜੀ ਵਿਸਰਾਮ ਚਿੰਨ੍ਹ ਕਿੱਥੇ ਲੱਗਦਾ ਹੈ ?
ਵਾਕ ਦੇ ਅੰਤ ਵਿਚ
ਵਾਰਤਾਲਾਪ ਸ਼ੁਰੂ ਕਰਦੇ ਹੋਏ
ਹੈਰਾਨੀ ਦੇ ਭਾਵ ਜਤਾਉਂਦੇ ਹੋਏ
ਕਿਸੇ ਅੱਖਰ ਨੂੰ ਛੱਡਣ ਵੇਲੇ
ਇਹਨਾਂ ਵਿੱਚੋਂ ਪਰਿਮਾਣਵਾਚਕ ਵਿਸ਼ੇਸ਼ਣ ਕਿਹੜਾ ਹੈ?
ਪੰਜ , ਢਾਈ
ਸਿਆਣਾ , ਚਿੱਟਾ
ਕਿਹੜਾ , ਉਹ
ਦੋ ਕਿੱਲੋ , ਪੰਜਾਹ ਸੇਰ
ਜੋ ਕਿਰੀਆਵਿਸ਼ੇਸ਼ਣ ਕਿਰਿਆ ਦੇ ਕੰਮ ਹੋਣ ਦਾ ਸਮਾਂ ਦੱਸਣ ਉਹਨਾ ਨੂੰ ਕੀ ਕਿਹਾ ਜਾਂਦਾ ਹੈ ?
ਕਾਲ ਵਾਚਕ
ਸਥਾਨ-ਵਾਚਕ
ਪ੍ਰਕਾਰਵਾਚਕ
ਸੰਖਿਆਵਾਚਕ
ਵਿਰੋਧੀ ਭਾਵ ਵਾਲਾ ਸਮਾਸੀ ਸ਼ਬਦ ਚੁਣੋ -
ਔਖਾ-ਸੌਖਾ
ਕੰਮ-ਧੰਦਾ
ਖੇਡ-ਮੈਦਾਨ
ਦਿਨੋਂ-ਦਿਨ
ਬਹੁਤੇ ਸ਼ਬਦਾਂ ਲਈ ਇੱਕ ਸ਼ਬਦ ਲਿਖੋ - ਸਦਾ ਖੁਸ਼ ਰਹਿਣ ਵਾਲਾ ਚਿਹਰਾ
ਹੱਸ - ਮੁੱਖ
ਖੁਸ਼ - ਮੁੱਖ
ਹਾਸੇਦਾਰ
ਹੱਸਦੀ ਸੂਰਤ
' ਇੱਟ ਕੁੱਤੇ ਦਾ ਵੈਰ ' ਮੁਹਾਵਰੇ ਦਾ ਸਹੀ ਅਰਥ ਚੁਣੋ :-
ਕੁੱਤੇ ਨੂੰ ਡਰਾਉਣਾ
ਕੁੱਤੇ ਨੂੰ ਇੱਟ ਮਾਰਨਾ
ਸੁਭਾਵਿਕ ਵੈਰ
ਵੈਰੀ ਨੂੰ ਇੱਟ ਵਿਖਾਉਣੀ
' ਢੋਲਕੀਆਂ ' ਦਾ ਸਹੀ ਇੱਕ ਵਚਨ ਚੁਣੋ |
ਢੋਲਕੀ
ਢੋਲੀ
ਢੋਲਕ
ਢੋਲ
ਇਸ ਤਸਵੀਰ ਵਿਚ ਲੋਕ ਕੀ ਕਰ ਰਹੇ ਹਨ
ਦੌੜ ਰਹੇ ਹਨ।
ਉੱਚੀ - ਉੱਚੀ ਹੱਸ ਰਹੇ ਹਨ।
ਨੱਚ ਰਹੇ ਹਨ।
ਪੜ੍ਹ ਰਹੇ ਹਨ।
ਤਸਵੀਰ ਵਿੱਚ ਵਰਤੇ ਗਏ ਕੋਈ ਤਿੰਨ ਰੰਗ ਲਿਖੋ -
ਤਸਵੀਰ ਵਿੱਚ ਵਿਖਾਏ ਗਏ ਕਿਸੇ ਤਿੰਨ ਭਾਵਾਂ ਦੇ ਨਾਂ ਲਿਖੋ -
